ਵਿਰਲਾਪ 3

ਉਸ ਨੇ ਮੇਰੇ ਦੁਆਲੇ ਕੰਧ ਬਣਾ ਦਿੱਤੀ ਕਿ ਮੈਂ ਬਾਹਰ ਨਾ ਨਿੱਕਲ ਸਕਾ; ਉਸ ਨੇ ਮੇਰੀਆਂ ਜੰਜ਼ੀਰਾਂ ਭਾਰੀਆਂ ਕਰ ਦਿੱਤੀਆਂ।

Lamentations 3:7 (UKJV) He has hedged me about, that I cannot get out: he has made my chain heavy.

5ਉਸ ਨੇ ਮੈਨੂੰ ਘੇਰ ਲਿਆ ਹੈ ਅਤੇ ਕੁੜੱਤਣ ਅਤੇ ਤੰਗੀ ਨਾਲ ਮੈਨੂੰ ਘੇਰ ਲਿਆ ਹੈ।

6ਉਨ੍ਹਾਂ ਨੇ ਮੈਨੂੰ ਹਨੇਰੇ ਵਿੱਚ ਰਹਿਣ ਲਈ ਛੱਡ ਦਿੱਤਾ ਹੈ ਜਿਵੇਂ ਕਿ ਮੈਂ ਲੰਬੇ ਸਮੇਂ ਤੋਂ ਮਰਿਆ ਹੋਇਆ ਸੀ।

7ਉਸ ਨੇ ਮੇਰੇ ਦੁਆਲੇ ਕੰਧ ਬਣਾ ਦਿੱਤੀ ਕਿ ਮੈਂ ਬਾਹਰ ਨਾ ਨਿੱਕਲ ਸਕਾ; ਉਸ ਨੇ ਮੇਰੀਆਂ ਜੰਜ਼ੀਰਾਂ ਭਾਰੀਆਂ ਕਰ ਦਿੱਤੀਆਂ।

8ਜਦੋਂ ਮੈਂ ਪੁਕਾਰਦਾ ਹਾਂ ਜਾਂ ਮਦਦ ਲਈ ਦੁਹਾਈ ਦਿੰਦਾ ਹਾਂ, ਉਹ ਮੇਰੀ ਪ੍ਰਾਰਥਨਾ ਨੂੰ ਰੱਦ ਕਰਦਾ ਹੈ।

9ਉਸ ਨੇ ਪੱਥਰਾਂ ਨਾਲ ਮੇਰਾ ਰਾਹ ਰੋਕ ਦਿੱਤਾ ਹੈ। ਉਸ ਨੇ ਮੇਰੇ ਰਾਹਾਂ ਨੂੰ ਟੇਢਾ ਬਣਾ ਦਿੱਤਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.