63ਉਹਨਾਂ ਦੇ ਉੱਠਣ ਬੈਠਣ ਵੱਲ ਧਿਆਨ ਦੇ! ਮੈਂ ਉਹਨਾਂ ਦੇ ਤਾਹਨਿਆਂ ਦਾ ਗੀਤ ਹੈ।
64ਹੇ ਯਾਹਵੇਹ ਤੂੰ ਉਹਨਾਂ ਨੂੰ ਉਹਨਾਂ ਦੇ ਹੱਥਾਂ ਦੁਆਰਾ ਕੀਤੇ ਗਏ, ਕੰਮਾਂ ਦਾ ਬਦਲਾ ਦੇਵੇਗਾ।
65ਉਹਨਾਂ ਦੇ ਦਿਲਾਂ ਉੱਤੇ ਪਰਦਾ ਪਾ, ਅਤੇ ਤੇਰਾ ਸਰਾਪ ਉਹਨਾਂ ਉੱਤੇ ਹੋਵੇਗਾ!
66ਕ੍ਰੋਧ ਵਿੱਚ ਉਹਨਾਂ ਦਾ ਪਿੱਛਾ ਕਰ ਅਤੇ ਹੇ ਯਾਹਵੇਹ ਦੇ ਅਕਾਸ਼ ਹੇਠੋਂ ਉਹਨਾਂ ਦਾ ਨਾਸ਼ ਕਰੋ।