ਲੇਵਿਆਂ 11

ਰਾਜਹੰਸ, ਉੱਲੂ, ਗਿੱਦ,

Leviticus 11:18 (UKJV) And the swan, and the pelican, and the carrion vulture,

16ਸਿੰਗ ਵਾਲਾ ਉੱਲੂ, ਚੀਕਣ ਵਾਲਾ ਉੱਲੂ, ਗੁੱਲ, ਕਿਸੇ ਵੀ ਕਿਸਮ ਦਾ ਬਾਜ਼,

17ਛੋਟਾ ਉੱਲੂ, ਜਲਕਾਊਂ, ਵੱਡਾ ਉੱਲੂ,

18ਰਾਜਹੰਸ, ਉੱਲੂ, ਗਿੱਦ,

19ਲਮਢੀਂਗ, ਹਰ ਕਿਸਮ ਦਾ ਬਗਲਾ, ਟਟੀਹਰੀ ਅਤੇ ਚਮਗਿੱਦੜ।

20“ ‘ਸਾਰੇ ਉੱਡਦੇ ਕੀੜੇ ਜੋ ਚਾਰ ਪੈਰਾ ਨਾਲ ਤੁਰਦੇ ਹਨ, ਤੁਹਾਡੇ ਲਈ ਅਸ਼ੁੱਧ ਮੰਨੇ ਜਾਣ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.