ਲੇਵਿਆਂ 11

“ ‘ਜੇ ਕੋਈ ਜਾਨਵਰ ਜਿਸਨੂੰ ਤੁਹਾਨੂੰ ਖਾਣ ਦੀ ਇਜਾਜ਼ਤ ਦਿੱਤੀ ਗਈ ਹੈ ਮਰ ਜਾਵੇ, ਜੋ ਕੋਈ ਵੀ ਉਸਦੀ ਲੋਥ ਨੂੰ ਛੂਹਦਾ ਹੈ ਉਹ ਸ਼ਾਮ ਤੱਕ ਅਸ਼ੁੱਧ ਰਹੇਗਾ।

Leviticus 11:39 (UKJV) And if any beast, of which all of you may eat, die; he that touches the carcass thereof shall be unclean until the even.

37ਜੇਕਰ ਕੋਈ ਲਾਸ਼ ਕਿਸੇ ਬੀਜ ਤੇ ਡਿੱਗ ਜਾਂਦੀ ਹੈ, ਤਾਂ ਉਹ ਸ਼ੁੱਧ ਰਹਿੰਦਾ ਹੈ।

38ਪਰ ਜੇਕਰ ਬੀਜ ਉੱਤੇ ਪਾਣੀ ਪਾਇਆ ਜਾਵੇ ਅਤੇ ਉਸ ਉੱਤੇ ਇੱਕ ਲੋਥ ਡਿੱਗ ਪਵੇ, ਤਾਂ ਇਹ ਤੁਹਾਡੇ ਲਈ ਅਸ਼ੁੱਧ ਹੈ।

39“ ‘ਜੇ ਕੋਈ ਜਾਨਵਰ ਜਿਸਨੂੰ ਤੁਹਾਨੂੰ ਖਾਣ ਦੀ ਇਜਾਜ਼ਤ ਦਿੱਤੀ ਗਈ ਹੈ ਮਰ ਜਾਵੇ, ਜੋ ਕੋਈ ਵੀ ਉਸਦੀ ਲੋਥ ਨੂੰ ਛੂਹਦਾ ਹੈ ਉਹ ਸ਼ਾਮ ਤੱਕ ਅਸ਼ੁੱਧ ਰਹੇਗਾ।

40ਜੋ ਕੋਈ ਵੀ ਉਸਦੀ ਲੋਥ ਵਿੱਚੋਂ ਕੁਝ ਖਾਵੇ ਉਹ ਆਪਣੇ ਕੱਪੜੇ ਧੋਵੇ ਅਤੇ ਉਹ ਸ਼ਾਮ ਤੱਕ ਅਸ਼ੁੱਧ ਰਹੇਗਾ। ਜਿਹੜਾ ਵੀ ਵਿਅਕਤੀ ਲਾਸ਼ ਨੂੰ ਚੁੱਕਦਾ ਹੈ ਉਹ ਆਪਣੇ ਕੱਪੜੇ ਧੋਵੇ ਅਤੇ ਉਹ ਸ਼ਾਮ ਤੱਕ ਅਸ਼ੁੱਧ ਰਹੇਗਾ।

41“ ‘ਅਤੇ ਧਰਤੀ ਉੱਤੇ ਹਰ ਇੱਕ ਘਿਸਰਨ ਵਾਲਾ ਜੀਵ ਤੁਹਾਡੇ ਲਈ ਅਸ਼ੁੱਧ ਹੈ, ਇਹ ਖਾਣ ਲਈ ਨਹੀਂ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.