ਲੇਵਿਆਂ 2

ਜਾਜਕ ਕੁਚਲੇ ਹੋਏ ਅਨਾਜ ਅਤੇ ਤੇਲ ਦੇ ਯਾਦਗਾਰੀ ਹਿੱਸੇ ਨੂੰ, ਸਾਰੇ ਧੂਪਾਂ ਦੇ ਸਮੇਤ ਯਾਹਵੇਹ ਨੂੰ ਭੇਟ ਕੀਤੇ ਗਏ ਭੋਜਨ ਦੀ ਭੇਟ ਵਜੋਂ ਸਾੜੇਗਾ।

Leviticus 2:16 (UKJV) And the priest shall burn the memorial of it, part of the beaten corn thereof, and part of the oil thereof, with all the frankincense thereof: it is an offering made by fire unto the LORD.

14“ ‘ਜੇਕਰ ਤੁਸੀਂ ਯਾਹਵੇਹ ਨੂੰ ਪਹਿਲੀ ਫ਼ਸਲ ਦੀ ਭੇਟ ਚੜ੍ਹਾਉਂਦੇ ਹੋ, ਤਾਂ ਆਪਣੀ ਪਹਿਲੀ ਫ਼ਸਲ ਦੀ ਭੇਟ ਦੇ ਨਾਲ ਅੱਗ ਉੱਤੇ ਭੁੰਨੇ ਹੋਏ ਨਵੇਂ ਅਨਾਜ ਦੇ ਸਿੱਟੇ ਹੋਮ ਬਲੀ ਵਜੋਂ ਲਿਆਓ।

15ਇਸ ਉੱਤੇ ਤੇਲ ਅਤੇ ਲੁਬਾਨ ਪਾਈ, ਇਹ ਇੱਕ ਅਨਾਜ ਦੀ ਭੇਟ ਹੈ।

16ਜਾਜਕ ਕੁਚਲੇ ਹੋਏ ਅਨਾਜ ਅਤੇ ਤੇਲ ਦੇ ਯਾਦਗਾਰੀ ਹਿੱਸੇ ਨੂੰ, ਸਾਰੇ ਧੂਪਾਂ ਦੇ ਸਮੇਤ ਯਾਹਵੇਹ ਨੂੰ ਭੇਟ ਕੀਤੇ ਗਏ ਭੋਜਨ ਦੀ ਭੇਟ ਵਜੋਂ ਸਾੜੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.