ਲੇਵਿਆਂ 23

“ਇਸਰਾਏਲੀਆਂ ਨੂੰ ਆਖ, ‘ਸੱਤਵੇਂ ਮਹੀਨੇ ਦੇ ਪਹਿਲੇ ਦਿਨ ਤੁਹਾਡੇ ਲਈ ਸਬਤ ਦਾ ਅਰਾਮ ਕਰਨ ਦਾ ਦਿਨ, ਇੱਕ ਪਵਿੱਤਰ ਸਭਾ ਹੋਵੇ, ਜੋ ਤੁਰ੍ਹੀ ਵਜਾਉਣ ਨਾਲ ਮਨਾਈ ਜਾਂਦੀ ਹੈ।

Leviticus 23:24 (UKJV) Speak unto the children of Israel, saying, In the seventh month, in the first day of the month, shall all of you have a sabbath, a memorial of blowing of trumpets, an holy convocation.

22“ ‘ਜਦੋਂ ਤੁਸੀਂ ਆਪਣੀ ਜ਼ਮੀਨ ਦੀ ਵਾਢੀ ਕਰਦੇ ਹੋ, ਤਾਂ ਆਪਣੇ ਖੇਤ ਦੇ ਬਿਲਕੁਲ ਕਿਨਾਰਿਆਂ ਤੱਕ ਨਾ ਵੱਢੋ ਅਤੇ ਨਾ ਹੀ ਆਪਣੀ ਵਾਢੀ ਦੀ ਫ਼ਸਲ ਇਕੱਠੀ ਕਰੋ। ਉਹਨਾਂ ਨੂੰ ਗਰੀਬਾਂ ਲਈ ਅਤੇ ਤੁਹਾਡੇ ਵਿੱਚ ਰਹਿਣ ਵਾਲੇ ਪਰਦੇਸੀਆਂ ਲਈ ਛੱਡ ਦਿਓ। ਮੈਂ ਯਾਹਵੇਹ ਤੁਹਾਡਾ ਪਰਮੇਸ਼ਵਰ ਹਾਂ।’ ”

23ਯਾਹਵੇਹ ਨੇ ਮੋਸ਼ੇਹ ਨੂੰ ਆਖਿਆ,

24“ਇਸਰਾਏਲੀਆਂ ਨੂੰ ਆਖ, ‘ਸੱਤਵੇਂ ਮਹੀਨੇ ਦੇ ਪਹਿਲੇ ਦਿਨ ਤੁਹਾਡੇ ਲਈ ਸਬਤ ਦਾ ਅਰਾਮ ਕਰਨ ਦਾ ਦਿਨ, ਇੱਕ ਪਵਿੱਤਰ ਸਭਾ ਹੋਵੇ, ਜੋ ਤੁਰ੍ਹੀ ਵਜਾਉਣ ਨਾਲ ਮਨਾਈ ਜਾਂਦੀ ਹੈ।

25ਉਸ ਦਿਨ ਕੋਈ ਕੰਮ-ਧੰਦਾ ਨਾ ਕਰੋ, ਪਰ ਯਾਹਵੇਹ ਨੂੰ ਭੋਜਨ ਦੀ ਭੇਟ ਚੜ੍ਹਾਓ।’ ”

26ਯਾਹਵੇਹ ਨੇ ਮੋਸ਼ੇਹ ਨੂੰ ਆਖਿਆ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.