ਲੇਵਿਆਂ 24

ਤੁਸੀਂ ਹਰ ਇੱਕ ਨਾਲ ਇੱਕੋ ਤਰ੍ਹਾਂ ਦਾ ਨਿਆਂ ਕਰਨਾ, ਭਾਵੇਂ ਉਹ ਪਰਦੇਸੀ ਹੋਵੋ ਜਾਂ ਆਪਣੇ ਹੀ ਦੇਸ਼ ਦਾ ਹੋਵੇ, ਹਰ ਇੱਕ ਲਈ ਇੱਕੋ ਜਿਹਾ ਕਾਨੂੰਨ ਹੋਵੇ ਕਿਉਂ ਜੋ ਮੈਂ ਯਾਹਵੇਹ ਤੁਹਾਡਾ ਪਰਮੇਸ਼ਵਰ ਹਾਂ।’ ”

Leviticus 24:22 (UKJV) All of you shall have one manner of law, as well for the stranger, as for one of your own country: for I am the LORD your God.

20ਸੱਟ ਦੇ ਬਦਲੇ ਸੱਟ, ਅੱਖ ਦੇ ਬਦਲੇ ਅੱਖ, ਦੰਦ ਦੇ ਬਦਲੇ ਦੰਦ। ਜਿਵੇਂ ਕਿਸੇ ਵਿਅਕਤੀ ਨੇ ਸੱਟ ਮਾਰੀ ਹੈ ਉਸ ਨੂੰ ਉਹੀ ਸੱਟ ਝੱਲਣੀ ਪਵੇਗੀ।

21ਜਿਹੜਾ ਵਿਅਕਤੀ ਕਿਸੇ ਜਾਨਵਰ ਨੂੰ ਮਾਰਦਾ ਹੈ ਉਹ ਮੁਆਵਜ਼ਾ ਦੇਵੇ, ਪਰ ਜਿਹੜਾ ਮਨੁੱਖ ਨੂੰ ਮਾਰਦਾ ਹੈ ਉਹ ਮਾਰਿਆ ਜਾਵੇ।

22ਤੁਸੀਂ ਹਰ ਇੱਕ ਨਾਲ ਇੱਕੋ ਤਰ੍ਹਾਂ ਦਾ ਨਿਆਂ ਕਰਨਾ, ਭਾਵੇਂ ਉਹ ਪਰਦੇਸੀ ਹੋਵੋ ਜਾਂ ਆਪਣੇ ਹੀ ਦੇਸ਼ ਦਾ ਹੋਵੇ, ਹਰ ਇੱਕ ਲਈ ਇੱਕੋ ਜਿਹਾ ਕਾਨੂੰਨ ਹੋਵੇ ਕਿਉਂ ਜੋ ਮੈਂ ਯਾਹਵੇਹ ਤੁਹਾਡਾ ਪਰਮੇਸ਼ਵਰ ਹਾਂ।’ ”

23ਤਦ ਮੋਸ਼ੇਹ ਨੇ ਇਸਰਾਏਲੀਆਂ ਨਾਲ ਗੱਲ ਕੀਤੀ ਅਤੇ ਉਹਨਾਂ ਨੇ ਕੁਫ਼ਰ ਬੋਲਣ ਵਾਲੇ ਨੂੰ ਡੇਰੇ ਤੋਂ ਬਾਹਰ ਲੈ ਜਾ ਕੇ ਉਸ ਨੂੰ ਪੱਥਰ ਮਾਰੇ, ਇਸੇ ਤਰ੍ਹਾਂ ਇਸਰਾਏਲੀਆਂ ਨੇ ਉਸੇ ਤਰ੍ਹਾਂ ਕੀਤਾ ਜਿਵੇਂ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.