ਲੇਵਿਆਂ 25

ਜੇਕਰ ਜੁਬਲੀ ਦੇ ਸਾਲ ਤੱਕ ਸਿਰਫ ਕੁਝ ਸਾਲ ਹੀ ਬਚੇ ਹੋਏ ਹੋਣ, ਤਾਂ ਉਹ ਆਪਣੇ ਮੁੱਲ ਲੈਣ ਵਾਲੇ ਦੇ ਨਾਲ ਲੇਖਾ ਕਰੇ ਅਤੇ ਆਪਣੇ ਆਪ ਨੂੰ ਛੁਡਾਉਣ ਦਾ ਮੁੱਲ ਉਨ੍ਹਾਂ ਸਾਲਾਂ ਦੇ ਅਨੁਸਾਰ ਉਸਨੂੰ ਮੋੜ ਦੇਵੇ।

Leviticus 25:52 (UKJV) And if there remain but few years unto the year of jubile, then he shall count with him, and according unto his years shall he give him again the price of his redemption.

50ਉਹ ਅਤੇ ਉਹਨਾਂ ਦੇ ਖਰੀਦਦਾਰ ਉਸ ਸਾਲ ਤੋਂ ਲੈ ਕੇ ਜੁਬਲੀ ਦੇ ਸਾਲ ਤੱਕ ਦੇ ਸਮੇਂ ਦੀ ਗਿਣਤੀ ਕਰੇ। ਅਤੇ ਉਹਨਾਂ ਦੇ ਵਿਕਣ ਦਾ ਮੁੱਲ ਸਾਲਾਂ ਦੇ ਲੇਖੇ ਦੇ ਅਨੁਸਾਰ ਹੋਵੇ ਅਰਥਾਤ ਉਹ ਉਹਨਾਂ ਦੇ ਛੱਡਣ ਦਾ ਮੁੱਲ ਮਜ਼ਦੂਰ ਦੀ ਮਜ਼ਦੂਰ ਦੇ ਅਨੁਸਾਰ ਹੋਵੇ।

51ਪਰ ਜੇਕਰ ਯੋਵੇਲ ਸਾਲ ਤੱਕ ਅਜੇ ਵੀ ਕਈ ਸਾਲ ਬਾਕੀ ਹਨ, ਤਾਂ ਉਸਨੂੰ ਉਸਦੇ ਛੁਟਕਾਰਾ ਲਈ ਉਸਦੀ ਵਿਕਰੀ ਦੀ ਕੀਮਤ ਦੇ ਬਰਾਬਰ ਰਕਮ ਵਾਪਸ ਕਰਨੀ ਚਾਹੀਦੀ ਹੈ।

52ਜੇਕਰ ਜੁਬਲੀ ਦੇ ਸਾਲ ਤੱਕ ਸਿਰਫ ਕੁਝ ਸਾਲ ਹੀ ਬਚੇ ਹੋਏ ਹੋਣ, ਤਾਂ ਉਹ ਆਪਣੇ ਮੁੱਲ ਲੈਣ ਵਾਲੇ ਦੇ ਨਾਲ ਲੇਖਾ ਕਰੇ ਅਤੇ ਆਪਣੇ ਆਪ ਨੂੰ ਛੁਡਾਉਣ ਦਾ ਮੁੱਲ ਉਨ੍ਹਾਂ ਸਾਲਾਂ ਦੇ ਅਨੁਸਾਰ ਉਸਨੂੰ ਮੋੜ ਦੇਵੇ।

53ਉਹਨਾਂ ਨਾਲ ਸਾਲ-ਦਰ-ਸਾਲ ਕੰਮ ਤੇ ਰੱਖੇ ਕਾਮਿਆਂ ਵਾਂਗ ਵਿਹਾਰ ਕੀਤਾ ਜਾਵੇ; ਤੁਹਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਜਿਨ੍ਹਾਂ ਦੀ ਉਹ ਸੇਵਾ ਕਰਦੇ ਹਨ ਉਹ ਉਹਨਾਂ ਉੱਤੇ ਬੇਰਹਿਮੀ ਨਾਲ ਰਾਜ ਨਾ ਕਰਨ।

54“ ‘ਜੇ ਕਿਸੇ ਨੂੰ ਇਹਨਾਂ ਵਿੱਚੋਂ ਕਿਸੇ ਵੀ ਤਰੀਕੇ ਨਾਲ ਛੁਡਾਇਆ ਨਹੀਂ ਜਾਂਦਾ, ਤਾਂ ਵੀ ਉਹ ਆਪਣੇ ਬੱਚਿਆਂ ਦੇ ਨਾਲ ਜੁਬਲੀ ਦੇ ਸਾਲ ਵਿੱਚ ਛੁੱਟ ਜਾਵੇ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.