ਲੇਵਿਆਂ 8

“ਹਾਰੋਨ ਅਤੇ ਉਸ ਦੇ ਪੁੱਤਰਾਂ ਨੂੰ, ਉਹਨਾਂ ਦੇ ਕੱਪੜੇ, ਮਸਹ ਕਰਨ ਵਾਲਾ ਤੇਲ, ਪਾਪ ਦੀ ਭੇਟ ਲਈ ਬਲਦ, ਦੋ ਭੇਡੂ ਅਤੇ ਬਿਨਾਂ ਖਮੀਰ ਦੀ ਰੋਟੀ ਵਾਲੀ ਟੋਕਰੀ ਨੂੰ ਲੈ,

Leviticus 8:2 (UKJV) Take Aaron and his sons with him, and the garments, and the anointing oil, and a bullock for the sin offering, and two rams, and a basket of unleavened bread;

1ਯਾਹਵੇਹ ਨੇ ਮੋਸ਼ੇਹ ਨੂੰ ਆਖਿਆ,

2“ਹਾਰੋਨ ਅਤੇ ਉਸ ਦੇ ਪੁੱਤਰਾਂ ਨੂੰ, ਉਹਨਾਂ ਦੇ ਕੱਪੜੇ, ਮਸਹ ਕਰਨ ਵਾਲਾ ਤੇਲ, ਪਾਪ ਦੀ ਭੇਟ ਲਈ ਬਲਦ, ਦੋ ਭੇਡੂ ਅਤੇ ਬਿਨਾਂ ਖਮੀਰ ਦੀ ਰੋਟੀ ਵਾਲੀ ਟੋਕਰੀ ਨੂੰ ਲੈ,

3ਅਤੇ ਸਾਰੀ ਸਭਾ ਨੂੰ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਇਕੱਠਾ ਕਰ।”

4ਮੋਸ਼ੇਹ ਨੇ ਉਸੇ ਤਰ੍ਹਾਂ ਕੀਤਾ ਜਿਵੇਂ ਯਾਹਵੇਹ ਨੇ ਉਸਨੂੰ ਹੁਕਮ ਦਿੱਤਾ ਸੀ ਅਤੇ ਸਭਾ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਕੋਲ ਇਕੱਠੀ ਹੋਈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.