ਲੇਵਿਆਂ 9

ਉਹਨਾਂ ਨੇ ਹੋਮ ਦੀ ਭੇਟ ਦੇ ਟੁਕੜੇ-ਟੁਕੜੇ ਕਰਕੇ ਸਿਰ ਸਮੇਤ ਉਸ ਨੂੰ ਸੌਂਪਿਆ ਅਤੇ ਉਸ ਨੇ ਉਹਨਾਂ ਨੂੰ ਜਗਵੇਦੀ ਉੱਤੇ ਸਾੜ ਦਿੱਤਾ।

Leviticus 9:13 (UKJV) And they presented the burnt offering unto him, with the pieces thereof, and the head: and he burnt them upon the altar.

11ਉਸ ਨੇ ਡੇਰੇ ਦੇ ਬਾਹਰ ਮਾਸ ਅਤੇ ਖੱਲ ਨੂੰ ਸਾੜ ਦਿੱਤਾ।

12ਫਿਰ ਉਸਨੇ ਹੋਮ ਦੀ ਭੇਟ ਨੂੰ ਵੱਢ ਦਿੱਤਾ। ਹਾਰੋਨ ਦੇ ਪੁੱਤਰਾਂ ਨੇ ਉਸਨੂੰ ਲਹੂ ਸੌਂਪਿਆ ਅਤੇ ਉਸਨੇ ਇਸਨੂੰ ਜਗਵੇਦੀ ਦੇ ਪਾਸਿਆਂ ਉੱਤੇ ਛਿੜਕਿਆ।

13ਉਹਨਾਂ ਨੇ ਹੋਮ ਦੀ ਭੇਟ ਦੇ ਟੁਕੜੇ-ਟੁਕੜੇ ਕਰਕੇ ਸਿਰ ਸਮੇਤ ਉਸ ਨੂੰ ਸੌਂਪਿਆ ਅਤੇ ਉਸ ਨੇ ਉਹਨਾਂ ਨੂੰ ਜਗਵੇਦੀ ਉੱਤੇ ਸਾੜ ਦਿੱਤਾ।

14ਉਸਨੇ ਆਦਰਾਂ ਅਤੇ ਲੱਤਾਂ ਨੂੰ ਧੋਤਾ ਅਤੇ ਉਹਨਾਂ ਨੂੰ ਜਗਵੇਦੀ ਉੱਤੇ ਹੋਮ ਦੀ ਭੇਟ ਦੇ ਉੱਪਰ ਸਾੜ ਦਿੱਤਾ।

15ਹਾਰੋਨ ਫਿਰ ਉਹ ਭੇਟ ਲਿਆਇਆ ਜੋ ਲੋਕਾਂ ਲਈ ਸੀ। ਉਸਨੇ ਲੋਕਾਂ ਦੀ ਪਾਪ ਬਲੀ ਲਈ ਬੱਕਰਾ ਲਿਆ ਅਤੇ ਉਸਨੂੰ ਵੱਢਿਆ ਅਤੇ ਉਸਨੂੰ ਪਾਪ ਦੀ ਭੇਟ ਵਜੋਂ ਚੜ੍ਹਾਇਆ ਜਿਵੇਂ ਉਸਨੇ ਪਹਿਲੇ ਬਲੀਦਾਨ ਨਾਲ ਕੀਤਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.