ਲੂਕਸ 19

“ਪਰ ਉਸ ਦੀ ਪਰਜਾ ਉਸ ਨਾਲ ਨਫ਼ਰਤ ਕਰਦੀ ਸੀ ਅਤੇ ਉਸ ਦੇ ਮਗਰੋਂ ਸੇਵਕਾਂ ਦੁਆਰਾ ਸੰਦੇਸ਼ ਭੇਜਿਆ, ‘ਅਸੀਂ ਨਹੀਂ ਚਾਹੁੰਦੇ ਕਿ ਇਹ ਆਦਮੀ ਸਾਡਾ ਰਾਜਾ ਬਣੇ।’

Luke 19:14 (UKJV) But his citizens hated him, and sent a message after him, saying, We will not have this man to reign over us.

12ਉਸ ਨੇ ਕਿਹਾ: “ਇੱਕ ਨੇਕ ਆਦਮੀ ਆਪਣੇ ਆਪ ਨੂੰ ਰਾਜਾ ਬਣਾਉਣ ਲਈ ਅਤੇ ਫਿਰ ਵਾਪਸ ਆਉਣ ਲਈ ਇੱਕ ਦੂਰ ਦੇਸ਼ ਗਿਆ।

13ਇਸ ਲਈ ਉਸ ਨੇ ਆਪਣੇ ਦਸ ਸੇਵਕਾਂ ਨੂੰ ਬੁਲਾਇਆ ਅਤੇ ਉਹਨਾਂ ਨੂੰ ਦਸ ਸੋਨੇ ਦੇ ਸਿੱਕੇ ਦਿੱਤੇ ਅਤੇ ਕਿਹਾ, ‘ਮੇਰੇ ਵਾਪਸ ਆਉਣ ਤੱਕ ਇਸ ਪੈਸੇ ਨਾਲ ਵਪਾਰ ਕਰਨਾ।’

14“ਪਰ ਉਸ ਦੀ ਪਰਜਾ ਉਸ ਨਾਲ ਨਫ਼ਰਤ ਕਰਦੀ ਸੀ ਅਤੇ ਉਸ ਦੇ ਮਗਰੋਂ ਸੇਵਕਾਂ ਦੁਆਰਾ ਸੰਦੇਸ਼ ਭੇਜਿਆ, ‘ਅਸੀਂ ਨਹੀਂ ਚਾਹੁੰਦੇ ਕਿ ਇਹ ਆਦਮੀ ਸਾਡਾ ਰਾਜਾ ਬਣੇ।’

15“ਜਦੋਂ ਉਹ ਰਾਜਾ ਬਣ ਕੇ ਘਰ ਪਰਤਿਆ। ਤਦ ਉਸ ਨੇ ਉਹਨਾਂ ਨੌਕਰਾਂ ਨੂੰ ਸੱਦਿਆ ਤਾਂ ਜੋ ਉਹ ਜਾਣੇ ਕਿ ਜੋ ਪੈਸੇ ਉਸ ਨੇ ਉਹਨਾਂ ਨੂੰ ਦਿੱਤੇ ਸਨ, ਉਸ ਨਾਲ ਉਹਨਾਂ ਨੇ ਕੀ ਕਮਾਇਆ ਹੈ।

16“ਪਹਿਲਾਂ ਦਾਸ ਆਇਆ ਅਤੇ ਬੋਲਿਆ, ‘ਸ਼੍ਰੀਮਾਨ ਜੀ, ਤੁਹਾਡੇ ਦਿੱਤੇ ਦਸ ਸੋਨੇ ਦੇ ਸਿੱਕਿਆ ਤੋਂ ਮੈਂ ਦਸ ਹੋਰ ਕਮਾਏ ਹਨ।’

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.