ਲੂਕਸ 3

ਲੇਵੀ ਸ਼ਿਮਓਨ ਦਾ, ਸ਼ਿਮਓਨ ਯਹੂਦਾਹ ਦਾ, ਯਹੂਦਾਹ ਯੋਸੇਫ਼ ਦਾ, ਯੋਸੇਫ਼ ਯੋਨਾਮ ਦਾ, ਯੋਨਾਮ ਏਲਿਆਕਿਮ ਦਾ,

Luke 3:30 (UKJV) Which was the son of Simeon, which was the son of Juda, which was the son of Joseph, which was the son of Jonan, which was the son of Eliakim,

28ਨੇਰੀ ਮੇਲਖ਼ੀ ਦਾ, ਮੇਲਖ਼ੀ ਅੱਦੀ ਦਾ, ਅੱਦੀ ਕੋਸਮ ਦਾ, ਕੋਸਮ ਏਲਮੋਦਮ ਦਾ, ਏਲਮੋਦਮ ਏਰ ਦਾ,

29ਏਰ ਯਹੋਸ਼ੂ ਦਾ, ਯਹੋਸ਼ੂ ਏਲਿਏਜ਼ਰ ਦਾ, ਏਲਿਏਜ਼ਰ ਯੋਰੀਮ ਦਾ, ਯੋਰੀਮ ਮੱਥਾਤ ਦਾ, ਮੱਥਾਤ ਲੇਵੀ ਦਾ,

30ਲੇਵੀ ਸ਼ਿਮਓਨ ਦਾ, ਸ਼ਿਮਓਨ ਯਹੂਦਾਹ ਦਾ, ਯਹੂਦਾਹ ਯੋਸੇਫ਼ ਦਾ, ਯੋਸੇਫ਼ ਯੋਨਾਮ ਦਾ, ਯੋਨਾਮ ਏਲਿਆਕਿਮ ਦਾ,

31ਏਲਿਆਕਿਮ ਮੇਲਿਯਾ ਦਾ, ਮੇਲਿਯਾ ਮੇਨਨਾ ਦਾ, ਮੇਨਨਾ ਮੱਤਾਥਾ ਦਾ, ਮੱਤਾਥਾ ਨਾਥਾਨ ਦਾ, ਨਾਥਾਨ ਦਾਵੀਦ ਦਾ,

32ਦਾਵੀਦ ਯੱਸੀ ਦਾ, ਯੱਸੀ ਓਬੇਦ ਦਾ, ਓਬੇਦ ਬੋਅਜ਼ ਦਾ, ਬੋਅਜ਼ ਸਲਮੋਨ ਦਾ, ਸਲਮੋਨ ਨਾਹੱਸ਼ੋਨ ਦਾ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.