29ਏਰ ਯਹੋਸ਼ੂ ਦਾ, ਯਹੋਸ਼ੂ ਏਲਿਏਜ਼ਰ ਦਾ, ਏਲਿਏਜ਼ਰ ਯੋਰੀਮ ਦਾ, ਯੋਰੀਮ ਮੱਥਾਤ ਦਾ, ਮੱਥਾਤ ਲੇਵੀ ਦਾ,
30ਲੇਵੀ ਸ਼ਿਮਓਨ ਦਾ, ਸ਼ਿਮਓਨ ਯਹੂਦਾਹ ਦਾ, ਯਹੂਦਾਹ ਯੋਸੇਫ਼ ਦਾ, ਯੋਸੇਫ਼ ਯੋਨਾਮ ਦਾ, ਯੋਨਾਮ ਏਲਿਆਕਿਮ ਦਾ,
31ਏਲਿਆਕਿਮ ਮੇਲਿਯਾ ਦਾ, ਮੇਲਿਯਾ ਮੇਨਨਾ ਦਾ, ਮੇਨਨਾ ਮੱਤਾਥਾ ਦਾ, ਮੱਤਾਥਾ ਨਾਥਾਨ ਦਾ, ਨਾਥਾਨ ਦਾਵੀਦ ਦਾ,
32ਦਾਵੀਦ ਯੱਸੀ ਦਾ, ਯੱਸੀ ਓਬੇਦ ਦਾ, ਓਬੇਦ ਬੋਅਜ਼ ਦਾ, ਬੋਅਜ਼ ਸਲਮੋਨ ਦਾ, ਸਲਮੋਨ ਨਾਹੱਸ਼ੋਨ ਦਾ,
33ਨਾਹੱਸ਼ੋਨ ਅੰਮੀਨਾਦਾਬ ਦਾ, ਅੰਮੀਨਾਦਾਬ ਰਾਮ ਦਾ, ਰਾਮ ਆਰਨੀ ਦਾ, ਆਰਨੀ ਹੇਜ਼ਰੋਨ ਦਾ, ਹੇਜ਼ਰੋਨ ਫ਼ਾਰੇਸ ਦਾ, ਫ਼ਾਰੇਸ ਯਹੂਦਾਹ ਦਾ,