31ਏਲਿਆਕਿਮ ਮੇਲਿਯਾ ਦਾ, ਮੇਲਿਯਾ ਮੇਨਨਾ ਦਾ, ਮੇਨਨਾ ਮੱਤਾਥਾ ਦਾ, ਮੱਤਾਥਾ ਨਾਥਾਨ ਦਾ, ਨਾਥਾਨ ਦਾਵੀਦ ਦਾ,
32ਦਾਵੀਦ ਯੱਸੀ ਦਾ, ਯੱਸੀ ਓਬੇਦ ਦਾ, ਓਬੇਦ ਬੋਅਜ਼ ਦਾ, ਬੋਅਜ਼ ਸਲਮੋਨ ਦਾ, ਸਲਮੋਨ ਨਾਹੱਸ਼ੋਨ ਦਾ,
33ਨਾਹੱਸ਼ੋਨ ਅੰਮੀਨਾਦਾਬ ਦਾ, ਅੰਮੀਨਾਦਾਬ ਰਾਮ ਦਾ, ਰਾਮ ਆਰਨੀ ਦਾ, ਆਰਨੀ ਹੇਜ਼ਰੋਨ ਦਾ, ਹੇਜ਼ਰੋਨ ਫ਼ਾਰੇਸ ਦਾ, ਫ਼ਾਰੇਸ ਯਹੂਦਾਹ ਦਾ,
34ਯਹੂਦਾਹ ਯਾਕੋਬ ਦਾ, ਯਾਕੋਬ ਇਸਹਾਕ ਦਾ, ਇਸਹਾਕ ਅਬਰਾਹਾਮ ਦਾ, ਅਬਰਾਹਾਮ ਤੇਰਾਹ ਦਾ, ਤੇਰਾਹ ਨਾਖੋਰ ਦਾ,
35ਨਾਖੋਰ ਸੇਰੂਖ ਦਾ, ਸੇਰੂਖ ਰਾਗਾਉ ਦਾ, ਰਾਗਾਉ ਫਾਲੇਕ ਦਾ, ਫਾਲੇਕ ਈਬਰ ਦਾ, ਈਬਰ ਸ਼ੇਲਾਹ ਦਾ,