33ਨਾਹੱਸ਼ੋਨ ਅੰਮੀਨਾਦਾਬ ਦਾ, ਅੰਮੀਨਾਦਾਬ ਰਾਮ ਦਾ, ਰਾਮ ਆਰਨੀ ਦਾ, ਆਰਨੀ ਹੇਜ਼ਰੋਨ ਦਾ, ਹੇਜ਼ਰੋਨ ਫ਼ਾਰੇਸ ਦਾ, ਫ਼ਾਰੇਸ ਯਹੂਦਾਹ ਦਾ,
34ਯਹੂਦਾਹ ਯਾਕੋਬ ਦਾ, ਯਾਕੋਬ ਇਸਹਾਕ ਦਾ, ਇਸਹਾਕ ਅਬਰਾਹਾਮ ਦਾ, ਅਬਰਾਹਾਮ ਤੇਰਾਹ ਦਾ, ਤੇਰਾਹ ਨਾਖੋਰ ਦਾ,
35ਨਾਖੋਰ ਸੇਰੂਖ ਦਾ, ਸੇਰੂਖ ਰਾਗਾਉ ਦਾ, ਰਾਗਾਉ ਫਾਲੇਕ ਦਾ, ਫਾਲੇਕ ਈਬਰ ਦਾ, ਈਬਰ ਸ਼ੇਲਾਹ ਦਾ,
36ਸ਼ੇਲਾਹ ਕੇਨਨ ਦਾ, ਕੇਨਨ ਅਰਫਾਕਸਾਦ ਦਾ, ਅਰਫਾਕਸਾਦ ਸ਼ੇਮ ਦਾ, ਸ਼ੇਮ ਨੋਹ ਦਾ, ਨੋਹ ਲਾਮੇਖ ਦਾ,
37ਲਾਮੇਖ ਮੇਥੁਸੇਲਾਹ ਦਾ, ਮੇਥੁਸੇਲਾਹ ਹਨੋਖ ਦਾ, ਹਨੋਖ ਯਾਰੇਤ ਦਾ, ਯਾਰੇਤ ਮਾਲੇਲੇਈਲ ਦਾ, ਮਾਲੇਲੇਈਲ ਕਾਈਨਮ ਦਾ,