ਲੂਕਸ 3

ਲਾਮੇਖ ਮੇਥੁਸੇਲਾਹ ਦਾ, ਮੇਥੁਸੇਲਾਹ ਹਨੋਖ ਦਾ, ਹਨੋਖ ਯਾਰੇਤ ਦਾ, ਯਾਰੇਤ ਮਾਲੇਲੇਈਲ ਦਾ, ਮਾਲੇਲੇਈਲ ਕਾਈਨਮ ਦਾ,

Luke 3:37 (UKJV) Which was the son of Mathusala, which was the son of Enoch, which was the son of Jared, which was the son of Maleleel, which was the son of Cainan,

35ਨਾਖੋਰ ਸੇਰੂਖ ਦਾ, ਸੇਰੂਖ ਰਾਗਾਉ ਦਾ, ਰਾਗਾਉ ਫਾਲੇਕ ਦਾ, ਫਾਲੇਕ ਈਬਰ ਦਾ, ਈਬਰ ਸ਼ੇਲਾਹ ਦਾ,

36ਸ਼ੇਲਾਹ ਕੇਨਨ ਦਾ, ਕੇਨਨ ਅਰਫਾਕਸਾਦ ਦਾ, ਅਰਫਾਕਸਾਦ ਸ਼ੇਮ ਦਾ, ਸ਼ੇਮ ਨੋਹ ਦਾ, ਨੋਹ ਲਾਮੇਖ ਦਾ,

37ਲਾਮੇਖ ਮੇਥੁਸੇਲਾਹ ਦਾ, ਮੇਥੁਸੇਲਾਹ ਹਨੋਖ ਦਾ, ਹਨੋਖ ਯਾਰੇਤ ਦਾ, ਯਾਰੇਤ ਮਾਲੇਲੇਈਲ ਦਾ, ਮਾਲੇਲੇਈਲ ਕਾਈਨਮ ਦਾ,

38ਕਾਈਨਮ ਈਨਾਸ਼ ਦਾ, ਈਨਾਸ਼ ਸੇਥ ਦਾ, ਸੇਥ ਆਦਮ ਦਾ ਅਤੇ ਆਦਮ ਪਰਮੇਸ਼ਵਰ ਦਾ ਪੁੱਤਰ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.