ਲੂਕਸ 3

ਕਾਈਨਮ ਈਨਾਸ਼ ਦਾ, ਈਨਾਸ਼ ਸੇਥ ਦਾ, ਸੇਥ ਆਦਮ ਦਾ ਅਤੇ ਆਦਮ ਪਰਮੇਸ਼ਵਰ ਦਾ ਪੁੱਤਰ ਸੀ।

Luke 3:38 (UKJV) Which was the son of Enos, which was the son of Seth, which was the son of Adam, which was the son of God.

36ਸ਼ੇਲਾਹ ਕੇਨਨ ਦਾ, ਕੇਨਨ ਅਰਫਾਕਸਾਦ ਦਾ, ਅਰਫਾਕਸਾਦ ਸ਼ੇਮ ਦਾ, ਸ਼ੇਮ ਨੋਹ ਦਾ, ਨੋਹ ਲਾਮੇਖ ਦਾ,

37ਲਾਮੇਖ ਮੇਥੁਸੇਲਾਹ ਦਾ, ਮੇਥੁਸੇਲਾਹ ਹਨੋਖ ਦਾ, ਹਨੋਖ ਯਾਰੇਤ ਦਾ, ਯਾਰੇਤ ਮਾਲੇਲੇਈਲ ਦਾ, ਮਾਲੇਲੇਈਲ ਕਾਈਨਮ ਦਾ,

38ਕਾਈਨਮ ਈਨਾਸ਼ ਦਾ, ਈਨਾਸ਼ ਸੇਥ ਦਾ, ਸੇਥ ਆਦਮ ਦਾ ਅਤੇ ਆਦਮ ਪਰਮੇਸ਼ਵਰ ਦਾ ਪੁੱਤਰ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.