8ਆਸਾਫ਼ ਤੋਂ ਯਹੋਸ਼ਾਫਾਤ, ਯਹੋਸ਼ਾਫਾਤ ਤੋਂ ਯੋਰਾਮ, ਯੋਰਾਮ ਤੋਂ ਉੱਜਿਆਹ ਪੈਦਾ ਹੋਇਆ,
9ਉੱਜਿਆਹ ਤੋਂ ਯੋਥਾਮ, ਯੋਥਾਮ ਤੋਂ ਆਹਾਜ਼, ਆਹਾਜ਼ ਤੋਂ ਹੇਜੇਕਿਆ ਪੈਦਾ ਹੋਇਆ,
10ਹੇਜੇਕਿਆ ਤੋਂ ਮਨੱਸ਼ੇਹ, ਮਨੱਸ਼ੇਹ ਤੋਂ ਅਮੋਨ, ਅਮੋਨ ਤੋਂ ਯੋਸ਼ਿਆਹ,
11ਯੋਸ਼ਿਆਹ ਤੋਂ ਬਾਬੇਲ ਪੁੱਜਣ ਦੇ ਸਮੇਂ ਯਖੋਨਿਆ ਅਤੇ ਉਸਦੇ ਭਰਾ ਪੈਦਾ ਹੋਏ।
12ਬਾਬੇਲ ਪੁੱਜਣ ਦੇ ਬਾਅਦ: ਯਖੋਨਿਆ ਤੋਂ ਸਲਾਥਿਏਲ ਪੈਦਾ ਹੋਇਆ, ਸਲਾਥਿਏਲ ਤੋਂ ਜ਼ੇਰੋਬਾਬੇਲ,