ਗਿਣਤੀ 10

ਤਦ ਤੰਬੂ ਨੂੰ ਉਤਾਰਿਆ ਗਿਆ ਅਤੇ ਗੇਰਸ਼ੋਨੀ ਅਤੇ ਮੇਰਾਰੀ ਜਿਹੜੇ ਉਸ ਨੂੰ ਚੁੱਕਦੇ ਸਨ, ਚੱਲ ਪਏ।

Numbers 10:17 (UKJV) And the tabernacle was taken down; and the sons of Gershon and the sons of Merari set forward, bearing the tabernacle.

15ਸੂਆਰ ਦਾ ਪੁੱਤਰ ਨਥਾਨੇਲ ਯਿੱਸਾਕਾਰ ਦੇ ਗੋਤ ਦਾ ਸੈਨਾਪਤੀ ਸੀ,

16ਅਤੇ ਹੇਲੋਨ ਦਾ ਪੁੱਤਰ ਅਲੀਆਬ ਜ਼ਬੂਲੁਨ ਦੇ ਗੋਤ ਦਾ ਸੈਨਾਪਤੀ ਸੀ।

17ਤਦ ਤੰਬੂ ਨੂੰ ਉਤਾਰਿਆ ਗਿਆ ਅਤੇ ਗੇਰਸ਼ੋਨੀ ਅਤੇ ਮੇਰਾਰੀ ਜਿਹੜੇ ਉਸ ਨੂੰ ਚੁੱਕਦੇ ਸਨ, ਚੱਲ ਪਏ।

18ਫਿਰ ਰਊਬੇਨ ਦੇ ਡੇਰੇ ਦੇ ਝੰਡੇ ਦਾ ਕੂਚ ਹੋਇਆ ਅਤੇ ਉਹ ਦਲ ਬਣਾ ਕੇ ਚੱਲੇ ਅਤੇ ਉਹਨਾਂ ਦਾ ਸੈਨਾਪਤੀ ਸ਼ਦੇਊਰ ਦਾ ਪੁੱਤਰ ਅਲੀਸੂਰ ਸੀ।

19ਸ਼ਿਮਓਨ ਦੇ ਗੋਤ ਦਾ ਸੈਨਾਪਤੀ ਸੂਰੀਸ਼ਦਈ ਦਾ ਪੁੱਤਰ ਸ਼ਲੁਮੀਏਲ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.