ਗਿਣਤੀ 26

ਗਾਦ ਦੇ ਉੱਤਰਾਧਿਕਾਰੀ ਉਹਨਾਂ ਦੇ ਗੋਤਾਂ ਦੇ ਅਨੁਸਾਰ ਸਨ: ਸਫ਼ੋਨ ਤੋਂ, ਸਫ਼ੋਨੀਆਂ ਦਾ ਪਰਿਵਾਰ; ਹੱਗੀ ਤੋਂ, ਹੱਗੀਆਂ ਦਾ ਪਰਿਵਾਰ; ਸ਼ੂਨੀ ਤੋਂ, ਸ਼ੂਨੀਆਂ ਦਾ ਟੱਬਰ;

Numbers 26:15 (UKJV) The children of Gad after their families: of Zephon, the family of the Zephonites: of Haggi, the family of the Haggites: of Shuni, the family of the Shunites:

13ਜ਼ੇਰਾਹ ਤੋਂ, ਜ਼ੇਰਾਹੀਆਂ ਦਾ ਟੱਬਰ; ਸ਼ਾਊਲ ਦੁਆਰਾ, ਸ਼ਾਊਲੀਆਂ ਦਾ ਟੱਬਰ।

14ਇਹ ਸ਼ਿਮਓਨ ਦੇ ਗੋਤ ਸਨ ਜਿਨ੍ਹਾਂ ਦੀ ਗਿਣਤੀ 22,200 ਸੀ।

15ਗਾਦ ਦੇ ਉੱਤਰਾਧਿਕਾਰੀ ਉਹਨਾਂ ਦੇ ਗੋਤਾਂ ਦੇ ਅਨੁਸਾਰ ਸਨ: ਸਫ਼ੋਨ ਤੋਂ, ਸਫ਼ੋਨੀਆਂ ਦਾ ਪਰਿਵਾਰ; ਹੱਗੀ ਤੋਂ, ਹੱਗੀਆਂ ਦਾ ਪਰਿਵਾਰ; ਸ਼ੂਨੀ ਤੋਂ, ਸ਼ੂਨੀਆਂ ਦਾ ਟੱਬਰ;

16ਓਜ਼ਨੀ ਦੁਆਰਾ, ਓਜ਼ਨੀ ਦਾ ਟੱਬਰ; ਏਰੀ ਤੋਂ, ਏਰੀਆਂ ਦਾ ਟੱਬਰ;

17ਅਰੋਦੀ ਤੋਂ, ਇੱਕ ਅਰੋਦੀ ਦਾ ਪਰਿਵਾਰ; ਅਰੇਲੀ ਤੋਂ, ਅਰੇਲੀਆਂ ਦਾ ਪਰਿਵਾਰ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.