ਕਹਾਉਤਾਂ 1

ਇਹੀ ਚਾਲ ਹੈ ਹਰ ਉਸ ਮਨੁੱਖ ਦੀ ਜਿਹੜੇ ਨਫ਼ੇ ਦੇ ਲੋਭੀ ਹੁੰਦੇ ਹਨ; ਇਹ ਆਪਣੇ ਹੀ ਮਾਲਕ ਦੀ ਜਾਨ ਲੈ ਲੈਂਦੇ ਹਨ।

Proverbs 1:19 (UKJV) So are the ways of every one that is greedy of gain; which takes away the life of the owners thereof.

17ਜਿੱਥੇ ਹਰ ਪੰਛੀ ਉਸ ਨੂੰ ਵੇਖਦਾ ਹੋਵੇ ਉੱਥੇ ਜਾਲ ਵਿਛਾਉਣਾ ਕਿੰਨਾ ਵਿਅਰਥ ਹੈ!

18ਉਹ ਮਨੁੱਖ ਆਪਣੇ ਹੀ ਲਹੂ ਕਰਨ ਲਈ ਘਾਤ ਲਾਉਂਦੇ ਹਨ, ਉਹ ਆਪਣੀਆਂ ਹੀ ਜਾਨਾਂ ਦੇ ਲਈ ਲੁੱਕ ਕੇ ਜਾਲ਼ ਵਿਛਾਉਂਦੇ ਹਨ!

19ਇਹੀ ਚਾਲ ਹੈ ਹਰ ਉਸ ਮਨੁੱਖ ਦੀ ਜਿਹੜੇ ਨਫ਼ੇ ਦੇ ਲੋਭੀ ਹੁੰਦੇ ਹਨ; ਇਹ ਆਪਣੇ ਹੀ ਮਾਲਕ ਦੀ ਜਾਨ ਲੈ ਲੈਂਦੇ ਹਨ।

20ਬੁੱਧ ਗਲੀਆਂ ਵਿੱਚ ਉੱਚੀ-ਉੱਚੀ ਪੁਕਾਰਦੀ ਹੈ, ਉਹ ਚੌਂਕਾਂ ਵਿੱਚ ਆਪਣੀ ਆਵਾਜ਼ ਉਠਾਉਂਦੀ ਹੈ।

21ਉਹ ਕੰਧ ਦੇ ਉੱਪਰੋ ਹੋਕਾ ਦਿੰਦੀ ਹੈ, ਸ਼ਹਿਰ ਦੇ ਦਰਵਾਜ਼ੇ ਤੇ ਉਹ ਆਪਣਾ ਭਾਸ਼ਣ ਦਿੰਦੀ ਹੈ:

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.