ਕਹਾਉਤਾਂ 1

ਪਰ ਜੋ ਕੋਈ ਮੇਰੀ ਗੱਲ ਸੁਣਦਾ ਹੈ, ਉਹ ਸੁਰੱਖਿਅਤ ਵਿੱਚ ਰਹੇਗਾ ਅਤੇ ਬਿਨਾਂ ਕਿਸੇ ਨੁਕਸਾਨ ਦੇ ਡਰ ਤੋਂ ਆਰਾਮ ਵਿੱਚ ਰਹੇਗਾ।”

Proverbs 1:33 (UKJV) But whoso hearkens unto me shall dwell safely, and shall be quiet from fear of evil.

31ਉਹ ਆਪਣੇ ਰਾਹਾਂ ਦਾ ਫਲ ਖਾਣਗੇ ਅਤੇ ਆਪਣੀਆਂ ਹੀ ਚਾਲਾਂ ਦੇ ਫਲ ਨਾਲ ਰੱਜ ਜਾਣਗੇ।

32ਕਿਉਂ ਜੋ ਭੋਲੇ ਲੋਕ ਭਟਕ ਜਾਣ ਦੇ ਕਾਰਨ ਮਾਰੇ ਜਾਣਗੇ, ਅਤੇ ਮੂਰਖਾਂ ਦੀ ਖੁਸ਼ਹਾਲੀ ਉਹਨਾਂ ਨੂੰ ਤਬਾਹ ਕਰ ਦੇਵੇਗੀ;

33ਪਰ ਜੋ ਕੋਈ ਮੇਰੀ ਗੱਲ ਸੁਣਦਾ ਹੈ, ਉਹ ਸੁਰੱਖਿਅਤ ਵਿੱਚ ਰਹੇਗਾ ਅਤੇ ਬਿਨਾਂ ਕਿਸੇ ਨੁਕਸਾਨ ਦੇ ਡਰ ਤੋਂ ਆਰਾਮ ਵਿੱਚ ਰਹੇਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.