ਕਹਾਉਤਾਂ 12

ਆਲਸੀ ਕੋਲ ਪਕਾਉਣ ਲਈ ਕੁਝ ਨਹੀਂ ਹੁੰਦਾ, ਪਰ ਮਿਹਨਤੀ ਹਰ ਚੀਜ਼ ਦੀ ਵਰਤੋਂ ਕਰਦੇ ਹਨ ਜੋ ਉਹ ਲੱਭਦੇ ਹਨ।

Proverbs 12:27 (UKJV) The slothful man roasts not that which he took in hunting: but the substance of a diligent man is precious.

25ਚਿੰਤਾ ਦਿਲ ਉੱਤੇ ਭਾਰ ਪਾਉਂਦੀ ਹੈ, ਪਰ ਇੱਕ ਪਿਆਰਾ ਸ਼ਬਦ ਇਸ ਨੂੰ ਖੁਸ਼ ਕਰਦਾ ਹੈ।

26ਧਰਮੀ ਆਪਣੇ ਮਿੱਤਰਾਂ ਨੂੰ ਧਿਆਨ ਨਾਲ ਚੁਣਦੇ ਹਨ, ਪਰ ਦੁਸ਼ਟਾਂ ਦਾ ਰਾਹ ਉਹਨਾਂ ਨੂੰ ਕੁਰਾਹੇ ਪਾਉਂਦਾ ਹੈ।

27ਆਲਸੀ ਕੋਲ ਪਕਾਉਣ ਲਈ ਕੁਝ ਨਹੀਂ ਹੁੰਦਾ, ਪਰ ਮਿਹਨਤੀ ਹਰ ਚੀਜ਼ ਦੀ ਵਰਤੋਂ ਕਰਦੇ ਹਨ ਜੋ ਉਹ ਲੱਭਦੇ ਹਨ।

28ਧਰਮ ਦੇ ਰਾਹ ਵਿੱਚ ਜੀਵਨ ਹੈ। ਅਤੇ ਉਸਦੇ ਮਾਰਗ ਵਿੱਚ ਮੌਤ ਦਾ ਪਤਾ ਵੀ ਨਹੀਂ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.