ਕਹਾਉਤਾਂ 12

ਮਨੁੱਖ ਦੀ ਪ੍ਰਸੰਸ਼ਾ ਉਸਦੀ ਬੁੱਧ ਦੇ ਅਨੁਸਾਰ ਹੁੰਦੀ ਹੈ, ਅਤੇ ਵਿਗੜੇ ਹੋਏ ਮਨ ਵਾਲੇ ਨੂੰ ਤੁੱਛ ਜਾਣਿਆ ਜਾਂਦਾ ਹੈ।

Proverbs 12:8 (UKJV) A man shall be commended according to his wisdom: but he that is of a perverse heart shall be despised.

6ਦੁਸ਼ਟ ਦੇ ਬਚਨ ਲਹੂ ਦੀ ਉਡੀਕ ਵਿੱਚ ਪਏ ਰਹਿੰਦੇ ਹਨ, ਪਰ ਨੇਕ ਦੀ ਗੱਲ ਉਹਨਾਂ ਨੂੰ ਬਚਾਉਂਦੀ ਹੈ।

7ਦੁਸ਼ਟ ਉਜਾੜ ਦਿੱਤੇ ਜਾਂਦੇ ਹਨ ਅਤੇ ਉਹ ਹੋਰ ਨਹੀਂ ਰਹਿੰਦੇ, ਪਰ ਧਰਮੀ ਦਾ ਘਰ ਸਥਿਰ ਰਹਿੰਦਾ ਹੈ।

8ਮਨੁੱਖ ਦੀ ਪ੍ਰਸੰਸ਼ਾ ਉਸਦੀ ਬੁੱਧ ਦੇ ਅਨੁਸਾਰ ਹੁੰਦੀ ਹੈ, ਅਤੇ ਵਿਗੜੇ ਹੋਏ ਮਨ ਵਾਲੇ ਨੂੰ ਤੁੱਛ ਜਾਣਿਆ ਜਾਂਦਾ ਹੈ।

9ਇੱਕ ਨੌਕਰ ਦੇ ਨਾਲ ਇੱਕ ਆਮ ਵਿਅਕਤੀ ਹੋਣਾ ਬਿਹਤਰ ਹੈ ਉਹ ਉਸ ਨਾਲੋਂ ਉੱਤਮ ਹੈ ਜੋ ਆਪਣੇ ਆਪ ਨੂੰ ਦਿਖਾਉਂਦਾ ਹੈ, ਪਰ ਖਾਣ ਲਈ ਰੋਟੀ ਵੀ ਨਹੀਂ।

10ਧਰਮੀ ਆਪਣੇ ਪਸ਼ੂਆਂ ਦੀਆਂ ਲੋੜਾਂ ਪੂਰੀਆਂ ਕਰਦੇ ਹਨ, ਪਰ ਦੁਸ਼ਟਾਂ ਦੇ ਚੰਗੇ ਕੰਮ ਬੇਰਹਿਮ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.