ਕਹਾਉਤਾਂ 13

ਜਿਹੜਾ ਆਪਣੇ ਬੱਚਿਆ ਉੱਤੇ ਸੋਟੀ ਨਹੀਂ ਚਲਾਉਂਦਾ ਉਹ ਉਹਨਾਂ ਦਾ ਵੈਰੀ ਹੈ, ਪਰ ਜਿਹੜਾ ਆਪਣੇ ਬੱਚਿਆ ਨੂੰ ਚੰਗੀ ਤਰ੍ਹਾਂ ਪਿਆਰ ਕਰਦਾ ਹੈ ਉਹਨਾਂ ਨੂੰ ਤਾੜਦਾ ਹੈ।

Proverbs 13:24 (UKJV) He that spares his rod hates his son: but he that loves him chastens him early.

22ਇੱਕ ਚੰਗਾ ਮਨੁੱਖ ਆਪਣੇ ਬਾਲਕਾਂ ਲਈ ਵਿਰਾਸਤ ਛੱਡਦਾ ਹੈ, ਪਰ ਪਾਪੀ ਦੀ ਦੌਲਤ ਧਰਮੀਆਂ ਲਈ ਰੱਖੀ ਜਾਂਦੀ ਹੈ।

23ਬਿਨਾਂ ਹਲ ਚਲਾਏ ਵਾਲਾ ਖੇਤ ਗਰੀਬਾਂ ਲਈ ਅੰਨ ਪੈਦਾ ਕਰਦਾ ਹੈ, ਪਰ ਬੇਇਨਸਾਫ਼ੀ ਉਸ ਨੂੰ ਹੂੰਝ ਲੈਂਦੀ ਹੈ।

24ਜਿਹੜਾ ਆਪਣੇ ਬੱਚਿਆ ਉੱਤੇ ਸੋਟੀ ਨਹੀਂ ਚਲਾਉਂਦਾ ਉਹ ਉਹਨਾਂ ਦਾ ਵੈਰੀ ਹੈ, ਪਰ ਜਿਹੜਾ ਆਪਣੇ ਬੱਚਿਆ ਨੂੰ ਚੰਗੀ ਤਰ੍ਹਾਂ ਪਿਆਰ ਕਰਦਾ ਹੈ ਉਹਨਾਂ ਨੂੰ ਤਾੜਦਾ ਹੈ।

25ਧਰਮੀ ਤਾਂ ਆਪਣੇ ਮਨ ਨਾਲ ਖਾਂਦੇ ਹਨ, ਪਰ ਦੁਸ਼ਟ ਦਾ ਪੇਟ ਭੁੱਖਾ ਰਹਿੰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.