ਕਹਾਉਤਾਂ 13

ਇੱਕ ਵਿਅਕਤੀ ਦੀ ਜਾਨ ਦਾ ਛੁਟਕਾਰਾ ਉਸਦਾ ਧਨ ਹੈ, ਪਰ ਗਰੀਬ ਝਿੜਕਾਂ ਅਤੇ ਧਮਕੀਆਂ ਦਾ ਜਵਾਬ ਨਹੀਂ ਦੇ ਸਕਦਾ।

Proverbs 13:8 (UKJV) The ransom of a man's life are his riches: but the poor hears not rebuke.

6ਧਰਮ ਖਰਿਆਈ ਦੀ ਰਾਖੀ ਕਰਦਾ ਹੈ, ਪਰ ਦੁਸ਼ਟਤਾ ਪਾਪੀ ਨੂੰ ਪਛਾੜ ਦਿੰਦੀ ਹੈ।

7ਕੋਈ ਅਮੀਰ ਹੋਣ ਦਾ ਦਿਖਾਵਾ ਕਰਦਾ ਹੈ ਪਰ ਉਸ ਕੋਲ ਕੁਝ ਨਹੀਂ ਹੈ, ਕੋਈ ਕੰਗਾਲ ਬਣਿਆ ਫਿਰਦਾ ਹੈ ਪਰ ਉਹ ਦੇ ਕੋਲ ਬਹੁਤ ਧਨ ਹੈ।

8ਇੱਕ ਵਿਅਕਤੀ ਦੀ ਜਾਨ ਦਾ ਛੁਟਕਾਰਾ ਉਸਦਾ ਧਨ ਹੈ, ਪਰ ਗਰੀਬ ਝਿੜਕਾਂ ਅਤੇ ਧਮਕੀਆਂ ਦਾ ਜਵਾਬ ਨਹੀਂ ਦੇ ਸਕਦਾ।

9ਧਰਮੀ ਦੀ ਜੋਤ ਚਮਕਦੀ ਹੈ, ਪਰ ਦੁਸ਼ਟ ਦਾ ਦੀਵਾ ਬੁਝ ਜਾਂਦਾ ਹੈ।

10ਜਿੱਥੇ ਝਗੜਾ ਹੁੰਦਾ ਹੈ ਉੱਥੇ ਹੰਕਾਰ ਹੈ, ਪਰ ਸਲਾਹ ਲੈਣ ਵਾਲਿਆਂ ਵਿੱਚ ਸਮਝ ਹੁੰਦੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.