ਕਹਾਉਤਾਂ 14

ਜੋ ਕੋਈ ਯਾਹਵੇਹ ਤੋਂ ਡਰਦਾ ਹੈ ਇੱਕ ਸੁਰੱਖਿਅਤ ਕਿਲ੍ਹਾ ਹੈ, ਅਤੇ ਉਹ ਉਹਨਾਂ ਦੇ ਬੱਚਿਆਂ ਲਈ ਪਨਾਹ ਹੋਵੇਗੀ।

Proverbs 14:26 (UKJV) In the fear of the LORD is strong confidence: and his children shall have a place of refuge.

24ਬੁੱਧਵਾਨਾਂ ਦੀ ਦੌਲਤ ਉਹਨਾਂ ਦਾ ਮੁਕਟ ਹੈ, ਪਰ ਮੂਰਖਾਂ ਦੀ ਮੂਰਖਤਾ ਨਿਰੀ ਮੂਰਖਤਾਈ ਹੀ ਹੈ।

25ਇੱਕ ਸੱਚਾ ਗਵਾਹ ਜਾਨ ਬਚਾਉਂਦਾ ਹੈ, ਪਰ ਝੂਠਾ ਗਵਾਹ ਧੋਖੇਬਾਜ਼ ਹੈ।

26ਜੋ ਕੋਈ ਯਾਹਵੇਹ ਤੋਂ ਡਰਦਾ ਹੈ ਇੱਕ ਸੁਰੱਖਿਅਤ ਕਿਲ੍ਹਾ ਹੈ, ਅਤੇ ਉਹ ਉਹਨਾਂ ਦੇ ਬੱਚਿਆਂ ਲਈ ਪਨਾਹ ਹੋਵੇਗੀ।

27ਯਾਹਵੇਹ ਦਾ ਡਰ ਜੀਵਨ ਦਾ ਸੋਤਾ ਹੈ, ਜੋ ਇੱਕ ਵਿਅਕਤੀ ਨੂੰ ਮੌਤ ਦੇ ਫੰਦਿਆਂ ਵਿੱਚੋਂ ਮੋੜਦਾ ਹੈ।

28ਵੱਡੀ ਆਬਾਦੀ ਰਾਜੇ ਦੀ ਸ਼ਾਨ ਹੈ, ਪਰ ਪਰਜਾ ਤੋਂ ਬਿਨਾਂ ਇੱਕ ਰਾਜਕੁਮਾਰ ਬਰਬਾਦ ਹੋ ਜਾਂਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.