ਕਹਾਉਤਾਂ 17

ਖੁਸ਼ਹਾਲੀ ਅਤੇ ਸ਼ਾਂਤੀ ਦੇ ਮਾਹੌਲ ਵਿੱਚ ਸੁੱਕੀ ਰੋਟੀ ਦਾ ਭੋਜਨ ਇੱਕ ਝਗੜੇ ਦੇ ਤਿਉਹਾਰ ਨਾਲੋਂ ਬਿਹਤਰ ਹੈ।

Proverbs 17:1 (UKJV) Better is a dry morsel, and quietness therewith, than an house full of sacrifices with strife.

1ਖੁਸ਼ਹਾਲੀ ਅਤੇ ਸ਼ਾਂਤੀ ਦੇ ਮਾਹੌਲ ਵਿੱਚ ਸੁੱਕੀ ਰੋਟੀ ਦਾ ਭੋਜਨ ਇੱਕ ਝਗੜੇ ਦੇ ਤਿਉਹਾਰ ਨਾਲੋਂ ਬਿਹਤਰ ਹੈ।

2ਇੱਕ ਸਮਝਦਾਰ ਸੇਵਕ ਬੇਇੱਜ਼ਤ ਕਰਨ ਵਾਲੇ ਪੁੱਤਰ ਉੱਤੇ ਰਾਜ ਕਰੇਗਾ, ਅਤੇ ਪਰਿਵਾਰ ਵਿੱਚੋਂ ਇੱਕ ਵਜੋਂ ਵਿਰਾਸਤ ਵਿੱਚ ਹਿੱਸਾ ਲਵੇਗਾ।

3ਚਾਂਦੀ ਲਈ ਕੁਠਾਲੀ ਅਤੇ ਸੋਨੇ ਦੇ ਲਈ ਭੱਠੀ, ਪਰ ਦਿਲਾਂ ਨੂੰ ਪਰਖਣ ਵਾਲਾ ਯਾਹਵੇਹ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.