ਕਹਾਉਤਾਂ 18

ਜਿਸਨੇ ਆਪਣੇ ਆਪ ਨੂੰ ਦੂਸਰਿਆ ਤੋਂ ਅਲੱਗ ਕਰ ਲਿਆ ਉਹ ਆਪਣੀ ਇੱਛਾ ਪੂਰੀ ਕਰਦਾ ਹੈ, ਅਤੇ ਉਸ ਨੇ ਸਾਰੀ ਬੁੱਧੀ ਨੂੰ ਤਿਆਗ ਦਿੱਤਾ ਹੈ।

Proverbs 18:1 (UKJV) Through desire a man, having separated himself, seeks and intermeddles with all wisdom.

1ਜਿਸਨੇ ਆਪਣੇ ਆਪ ਨੂੰ ਦੂਸਰਿਆ ਤੋਂ ਅਲੱਗ ਕਰ ਲਿਆ ਉਹ ਆਪਣੀ ਇੱਛਾ ਪੂਰੀ ਕਰਦਾ ਹੈ, ਅਤੇ ਉਸ ਨੇ ਸਾਰੀ ਬੁੱਧੀ ਨੂੰ ਤਿਆਗ ਦਿੱਤਾ ਹੈ।

2ਮੂਰਖ ਨੂੰ ਸਮਝ ਵਿੱਚ ਕੋਈ ਆਨੰਦ ਨਹੀਂ ਮਿਲਦਾ ਪਰ ਉਸਨੂੰ ਆਪਣੇ ਵਿਚਾਰ ਪ੍ਰਗਟ ਕਰਨ ਵਿੱਚ ਹੀ ਖੁਸ਼ੀ ਹੁੰਦੀ ਹੈ।

3ਜਦੋਂ ਦੁਸ਼ਟਤਾ ਆਉਂਦੀ ਹੈ, ਤਾਂ ਅਪਮਾਨ ਹੁੰਦਾ ਹੈ, ਅਤੇ ਸ਼ਰਮ ਦੇ ਨਾਲ ਬਦਨਾਮੀ ਆਉਂਦੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.