11ਸਮਝਦਾਰੀ ਤੁਹਾਡੀ ਸਹਾਇਤਾ ਕਰੇਗੀ, ਅਤੇ ਸਮਝ ਤੁਹਾਡੀ ਰੱਖਿਆ ਕਰੇਗੀ।
12ਸਿਆਣਪ ਤੁਹਾਨੂੰ ਦੁਸ਼ਟ ਮਨੁੱਖਾਂ ਦੇ ਰਾਹਾਂ ਤੋਂ ਬਚਾਵੇਗੀ, ਉਹਨਾਂ ਮਨੁੱਖਾਂ ਤੋਂ ਜਿਨ੍ਹਾਂ ਦੀਆਂ ਗੱਲਾਂ ਉਲਟ ਹਨ,
13ਜਿਨ੍ਹਾਂ ਨੇ ਸਿੱਧੇ ਰਾਹਾਂ ਨੂੰ ਛੱਡ ਦਿੱਤਾ ਹੈ ਹਨੇਰੇ ਰਾਹਾਂ ਵਿੱਚ ਚੱਲਦੇ ਹਨ,
14ਜਿਹੜੇ ਬੁਰਿਆਈ ਕਰਨ ਵਿੱਚ ਅਨੰਦ ਹੁੰਦੇ ਹਨ, ਅਤੇ ਬੁਰਿਆਈ ਦੇ ਖੋਟਿਆਂ ਕੰਮਾਂ ਵਿੱਚ ਖੁਸ਼ੀ ਮਨਾਉਂਦੇ ਹਨ,
15ਜਿਨ੍ਹਾਂ ਦੇ ਰਾਹ ਟੇਢੇ ਹਨ ਅਤੇ ਜਿਹੜੇ ਆਪਣੇ ਰਾਹਾਂ ਵਿੱਚ ਭਟਕਦੇ ਹਨ।