ਕਹਾਉਤਾਂ 21

ਜਦੋਂ ਇੱਕ ਮਖੌਲ ਉਡਾਉਣ ਵਾਲੇ ਨੂੰ ਸਜ਼ਾ ਦਿੱਤੀ ਜਾਂਦੀ ਹੈ ਤਾਂ ਸਧਾਰਨ ਵਿਅਕਤੀ ਬੁੱਧਵਾਨ ਹੋ ਜਾਂਦੇ ਹਨ; ਸਿਆਣਿਆਂ ਵੱਲ ਧਿਆਨ ਦੇਣ ਨਾਲ ਉਹ ਗਿਆਨ ਪ੍ਰਾਪਤ ਕਰਦੇ ਹਨ।

Proverbs 21:11 (UKJV) When the scorner is punished, the simple is made wise: and when the wise is instructed, he receives knowledge.

9ਝਗੜਾਲੂ ਪਤਨੀ ਨਾਲ ਸ਼ਾਝੇ ਘਰ ਵਿੱਚ ਰਹਿਣ ਨਾਲੋਂ, ਛੱਤ ਦੇ ਇੱਕ ਕੋਨੇ ਵਿੱਚ ਰਹਿਣਾ ਚੰਗਾ ਹੈ।

10ਦੁਸ਼ਟ ਬੁਰਿਆਈ ਨੂੰ ਲੋਚਦਾ ਹੈ, ਉਹਨਾਂ ਦੀ ਨਿਗਾਹ ਵਿੱਚ ਆਪਣੇ ਗੁਆਂਢੀ ਲਈ ਕੋਈ ਰਹਿਮ ਨਹੀਂ ਹੈ।

11ਜਦੋਂ ਇੱਕ ਮਖੌਲ ਉਡਾਉਣ ਵਾਲੇ ਨੂੰ ਸਜ਼ਾ ਦਿੱਤੀ ਜਾਂਦੀ ਹੈ ਤਾਂ ਸਧਾਰਨ ਵਿਅਕਤੀ ਬੁੱਧਵਾਨ ਹੋ ਜਾਂਦੇ ਹਨ; ਸਿਆਣਿਆਂ ਵੱਲ ਧਿਆਨ ਦੇਣ ਨਾਲ ਉਹ ਗਿਆਨ ਪ੍ਰਾਪਤ ਕਰਦੇ ਹਨ।

12ਧਰਮੀ ਦੁਸ਼ਟ ਦੇ ਘਰ ਨੂੰ ਧਿਆਨ ਨਾਲ ਵੇਖਦਾ ਹੈ, ਅਤੇ ਦੁਸ਼ਟ ਤਾਂ ਵਿਨਾਸ਼ ਲਈ ਢਹਿ ਪੈਂਦੇ ਹਨ।

13ਜੋ ਕੋਈ ਗਰੀਬਾਂ ਦੀ ਦੁਹਾਈ ਵੱਲ ਕੰਨ ਬੰਦ ਕਰਦਾ ਹੈ ਉਹ ਆਪ ਵੀ ਪੁਕਾਰੇਗਾ ਅਤੇ ਉੱਤਰ ਨਹੀਂ ਦਿੱਤਾ ਜਾਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.