ਕਹਾਉਤਾਂ 22

ਕਿ ਮੈਂ ਤੁਹਾਨੂੰ ਸੱਚ ਬੋਲਣਾ ਅਤੇ ਇਮਾਨਦਾਰ ਰਹਿਣਾ ਨਹੀਂ ਸਿਖਾਉਂਦਾ, ਤਾਂ ਜੋ ਤੁਸੀਂ ਸਚਿਆਈ ਦੀਆ ਗੱਲਾਂ, ਉਹਨਾਂ ਕੋਲ ਜਾਓ ਜਿਨ੍ਹਾਂ ਦੀ ਤੁਸੀਂ ਸੇਵਾ ਕਰਦੇ ਹੋ?

Proverbs 22:21 (UKJV) That I might make you know the certainty of the words of truth; that you might answer the words of truth to them that send unto you?

19ਤਾਂ ਜੋ ਤੁਹਾਡਾ ਭਰੋਸਾ ਯਾਹਵੇਹ ਵਿੱਚ ਹੋਵੇ, ਮੈਂ ਤੁਹਾਨੂੰ ਅੱਜ ਵੀ ਸਿਖਾਉਂਦਾ ਹਾਂ।

20ਭਲਾ, ਮੈਂ ਤੇਰੇ ਲਈ ਤੀਹ ਕਹਾਉਤਾਂ, ਉਪਦੇਸ਼ ਅਤੇ ਗਿਆਨ ਲਈ ਨਹੀਂ ਲਿਖੀਆਂ,

21ਕਿ ਮੈਂ ਤੁਹਾਨੂੰ ਸੱਚ ਬੋਲਣਾ ਅਤੇ ਇਮਾਨਦਾਰ ਰਹਿਣਾ ਨਹੀਂ ਸਿਖਾਉਂਦਾ, ਤਾਂ ਜੋ ਤੁਸੀਂ ਸਚਿਆਈ ਦੀਆ ਗੱਲਾਂ, ਉਹਨਾਂ ਕੋਲ ਜਾਓ ਜਿਨ੍ਹਾਂ ਦੀ ਤੁਸੀਂ ਸੇਵਾ ਕਰਦੇ ਹੋ?

22ਗ਼ਰੀਬਾਂ ਦਾ ਸ਼ੋਸ਼ਣ ਨਾ ਕਰੋ ਕਿਉਂਕਿ ਉਹ ਗਰੀਬ ਹਨ, ਅਤੇ ਲੋੜਵੰਦਾਂ ਨੂੰ ਕਚਿਹਰੀ ਵਿੱਚ ਨਾ ਕੁਚਲੋ,

23ਕਿਉਂਕਿ ਯਾਹਵੇਹ ਉਨ੍ਹਾਂ ਦਾ ਮਕੁੱਦਮਾ ਲੜੇਗਾ, ਅਤੇ ਉਹਨਾਂ ਦੇ ਪ੍ਰਾਣ ਦਾ ਬਦਲਾ ਲਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.