ਕਹਾਉਤਾਂ 23

ਤੁਸੀਂ ਉੱਚੇ ਸਾਗਰਾਂ ਉੱਤੇ ਸੌਂ ਰਹੇ ਮਨੁੱਖ ਵਾਂਗ ਹੋਵੋਂਗੇ, ਤੂੰ ਧੌਂਸ ਦੇ ਸਿਖਰ ਉੱਤੇ ਲੇਟ ਜਾਵੇਗਾ।

Proverbs 23:34 (UKJV) Yea, you shall be as he that lies down in the midst of the sea, or as he that lies upon the top of a mast.

32ਅੰਤ ਵਿੱਚ ਇਹ ਸੱਪ ਵਾਂਗ ਡੰਗ ਮਾਰਦੀ ਹੈ, ਅਤੇ ਸੱਪ ਵਾਂਗ ਜ਼ਹਿਰ ਉਗਲਦੀ ਹੈ।

33ਤੁਹਾਡੀਆਂ ਅੱਖਾਂ ਅਜੀਬ ਨਜ਼ਾਰਾ ਵੇਖਣਗੀਆਂ, ਅਤੇ ਤੁਹਾਡਾ ਮਨ ਉਲਝਣ ਵਾਲੀਆਂ ਚੀਜ਼ਾਂ ਦੀ ਕਲਪਨਾ ਕਰੇਗਾ।

34ਤੁਸੀਂ ਉੱਚੇ ਸਾਗਰਾਂ ਉੱਤੇ ਸੌਂ ਰਹੇ ਮਨੁੱਖ ਵਾਂਗ ਹੋਵੋਂਗੇ, ਤੂੰ ਧੌਂਸ ਦੇ ਸਿਖਰ ਉੱਤੇ ਲੇਟ ਜਾਵੇਗਾ।

35ਤਦ ਤੂੰ ਆਖੇਗਾ, “ਉਹਨਾਂ ਨੇ ਮੈਨੂੰ ਮਾਰਿਆ, ਪਰ ਮੈਨੂੰ ਕੋਈ ਸੱਟ ਨਹੀਂ ਲੱਗੀ! ਉਹਨਾਂ ਨੇ ਮੈਨੂੰ ਕੁੱਟਿਆ, ਪਰ ਮੈਨੂੰ ਇਹ ਮਹਿਸੂਸ ਨਹੀਂ ਹੋਇਆ! ਮੈਂ ਕਦੋਂ ਜਾਗਾਂਗਾ, ਤਾਂ ਜੋ ਮੈਂ ਹੋਰ ਪਿਆਲਾ ਪੀ ਸਕਾਂ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.