ਕਹਾਉਤਾਂ 27

ਕੱਲ੍ਹ ਬਾਰੇ ਸ਼ੇਖੀ ਨਾ ਮਾਰੋ, ਕਿਉਂਕਿ ਤੁਸੀਂ ਨਹੀਂ ਜਾਣਦੇ ਕਿ ਇੱਕੋ ਦਿਨ ਵਿੱਚ ਕੀ ਹੋ ਜਾਵੇ।

Proverbs 27:1 (UKJV) Boast not yourself of tomorrow; for you know not what a day may bring forth.

1ਕੱਲ੍ਹ ਬਾਰੇ ਸ਼ੇਖੀ ਨਾ ਮਾਰੋ, ਕਿਉਂਕਿ ਤੁਸੀਂ ਨਹੀਂ ਜਾਣਦੇ ਕਿ ਇੱਕੋ ਦਿਨ ਵਿੱਚ ਕੀ ਹੋ ਜਾਵੇ।

2ਕੋਈ ਹੋਰ ਤੁਹਾਡੀ ਉਸਤਤ ਕਰੇ, ਪਰ ਤੁਹਾਡਾ ਆਪਣਾ ਮੂੰਹੋਂ ਨਾ ਕਰੇ, ਨਾ ਹੀ ਬਾਹਰਲਾ, ਨਾ ਤੁਹਾਡੇ ਆਪਣੇ ਬੁੱਲ੍ਹ।

3ਪੱਥਰ ਭਾਰਾ ਹੈ ਅਤੇ ਰੇਤ ਇੱਕ ਬੋਝ ਹੈ, ਪਰ ਮੂਰਖ ਦਾ ਉਕਸਾਉਣਾ ਦੋਹਾਂ ਨਾਲੋਂ ਭਾਰਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.