ਕਹਾਉਤਾਂ 28

ਜਿਹੜੇ ਗਰੀਬਾਂ ਨੂੰ ਦਿੰਦੇ ਹਨ ਉਨ੍ਹਾਂ ਨੂੰ ਕਿਸੇ ਚੀਜ਼ ਦੀ ਘਾਟ ਨਹੀਂ ਹੁੰਦੀ, ਪਰ ਜਿਹੜੇ ਉਨ੍ਹਾਂ ਵੱਲ ਅੱਖਾਂ ਬੰਦ ਕਰਦੇ ਹਨ ਉਹ ਬਹੁਤ ਸਾਰੇ ਸਰਾਪ ਪਾਉਂਦੇ ਹਨ।

Proverbs 28:27 (UKJV) He that gives unto the poor shall not lack: but he that hides his eyes shall have many a curse.

25ਲਾਲਚੀ ਝਗੜੇ ਨੂੰ ਭੜਕਾਉਂਦੇ ਹਨ, ਪਰ ਜਿਹੜੇ ਯਾਹਵੇਹ ਵਿੱਚ ਭਰੋਸਾ ਰੱਖਦੇ ਹਨ ਉਹ ਖੁਸ਼ਹਾਲ ਹੋਣਗੇ।

26ਜਿਹੜੇ ਆਪਣੇ ਉੱਤੇ ਭਰੋਸਾ ਰੱਖਦੇ ਹਨ, ਉਹ ਮੂਰਖ ਹਨ, ਪਰ ਜਿਹੜੇ ਸਿਆਣਪ ਨਾਲ ਚੱਲਦੇ ਹਨ, ਉਹ ਸੁਰੱਖਿਅਤ ਰਹਿੰਦੇ ਹਨ।

27ਜਿਹੜੇ ਗਰੀਬਾਂ ਨੂੰ ਦਿੰਦੇ ਹਨ ਉਨ੍ਹਾਂ ਨੂੰ ਕਿਸੇ ਚੀਜ਼ ਦੀ ਘਾਟ ਨਹੀਂ ਹੁੰਦੀ, ਪਰ ਜਿਹੜੇ ਉਨ੍ਹਾਂ ਵੱਲ ਅੱਖਾਂ ਬੰਦ ਕਰਦੇ ਹਨ ਉਹ ਬਹੁਤ ਸਾਰੇ ਸਰਾਪ ਪਾਉਂਦੇ ਹਨ।

28ਜਦੋਂ ਦੁਸ਼ਟ ਸੱਤਾ ਵਿੱਚ ਆਉਂਦੇ ਹਨ, ਲੋਕ ਲੁਕ ਜਾਂਦੇ ਹਨ। ਪਰ ਜਦੋਂ ਦੁਸ਼ਟ ਨਾਸ ਹੋ ਜਾਂਦੇ ਹਨ, ਧਰਮੀ ਵਧਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.