ਕਹਾਉਤਾਂ 3

ਉਹ ਦੇ ਗਿਆਨ ਨਾਲ ਪਾਣੀ ਦੀਆਂ ਡੂੰਘਾਈਆਂ ਵੰਡੀਆਂ ਜਾਂਦੀਆਂ ਹਨ, ਅਤੇ ਬੱਦਲਾਂ ਵਿੱਚੋਂ ਤ੍ਰੇਲ ਪੈਂਦੀ ਹੈ।

Proverbs 3:20 (UKJV) By his knowledge the depths are broken up, and the clouds drop down the dew.

18ਉਹ ਉਹਨਾਂ ਲਈ ਜੀਵਨ ਦਾ ਰੁੱਖ ਹੈ ਜੋ ਉਸ ਨੂੰ ਫੜੀ ਰੱਖਦੇ ਹਨ; ਜਿਹੜੇ ਉਸ ਨੂੰ ਫੜੀ ਰੱਖਦੇ ਹਨ ਉਹ ਮੁਬਾਰਕ ਹੋਣਗੇ।

19ਬੁੱਧ ਨਾਲ ਯਾਹਵੇਹ ਨੇ ਧਰਤੀ ਦੀ ਨੀਂਹ ਰੱਖੀ, ਸਮਝ ਨਾਲ ਉਸ ਨੇ ਅਕਾਸ਼ ਦੀ ਸਥਾਪਨਾ ਕੀਤੀ।

20ਉਹ ਦੇ ਗਿਆਨ ਨਾਲ ਪਾਣੀ ਦੀਆਂ ਡੂੰਘਾਈਆਂ ਵੰਡੀਆਂ ਜਾਂਦੀਆਂ ਹਨ, ਅਤੇ ਬੱਦਲਾਂ ਵਿੱਚੋਂ ਤ੍ਰੇਲ ਪੈਂਦੀ ਹੈ।

21ਹੇ ਮੇਰੇ ਪੁੱਤਰ, ਬੁੱਧ ਅਤੇ ਸਮਝ ਨੂੰ ਆਪਣੀ ਨਜ਼ਰ ਤੋਂ ਦੂਰ ਨਾ ਹੋਣ ਦੇ, ਨਿਆਂ ਅਤੇ ਸਮਝਦਾਰੀ ਦੀ ਰੱਖਿਆ ਕਰ।

22ਉਹ ਤੁਹਾਡੇ ਲਈ ਜੀਵਨ ਹੋਣਗੇ, ਤੁਹਾਡੀ ਗਰਦਨ ਨੂੰ ਸ਼ਿੰਗਾਰ ਕਰਨ ਲਈ ਇੱਕ ਗਹਿਣਾ ਹੋਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.