ਕਹਾਉਤਾਂ 30

ਜਿਨ੍ਹਾਂ ਦੀਆਂ ਅੱਖਾਂ ਸਦਾ ਹੰਕਾਰੀ ਹਨ, ਜਿਨ੍ਹਾਂ ਦੀਆਂ ਨਜ਼ਰਾਂ ਬਹੁਤ ਘਿਣਾਉਣੀਆਂ ਹਨ।

Proverbs 30:13 (UKJV) There is a generation, O how lofty are their eyes! and their eyelids are lifted up.

11ਅਜਿਹੇ ਲੋਕ ਹਨ ਜੋ ਆਪਣੇ ਪਿਉ ਨੂੰ ਸਰਾਪ ਦਿੰਦੇ ਹਨ, ਅਤੇ ਆਪਣੀਆਂ ਮਾਵਾਂ ਨੂੰ ਅਸੀਸ ਨਹੀਂ ਦਿੰਦੇ ਹਨ।

12ਕੁਝ ਹਨ ਜਿਹੜੇ ਆਪਣੀ ਨਿਗਾਹ ਵਿੱਚ ਸ਼ੁੱਧ ਹਨ ਪਰ ਆਪਣੀ ਗੰਦਗੀ ਤੋਂ ਸ਼ੁੱਧ ਨਹੀਂ ਹੋਏ।

13ਜਿਨ੍ਹਾਂ ਦੀਆਂ ਅੱਖਾਂ ਸਦਾ ਹੰਕਾਰੀ ਹਨ, ਜਿਨ੍ਹਾਂ ਦੀਆਂ ਨਜ਼ਰਾਂ ਬਹੁਤ ਘਿਣਾਉਣੀਆਂ ਹਨ।

14ਉਹ ਜਿਨ੍ਹਾਂ ਦੇ ਦੰਦ ਤਲਵਾਰਾਂ ਹਨ ਅਤੇ ਜਿਨ੍ਹਾਂ ਦੀਆਂ ਦਾੜ੍ਹਾ ਛੁਰੀਆਂ ਹਨ, ਧਰਤੀ ਵਿੱਚੋਂ ਮਸਕੀਨਾਂ ਨੂੰ ਅਤੇ ਮਨੁੱਖਾਂ ਵਿੱਚੋਂ ਗਰੀਬਾਂ ਨੂੰ ਨਿਗਲਣ ਲਈ।

15ਜੋਕ ਦੀਆਂ ਦੋ ਧੀਆਂ ਹਨ। ਜੋ ਦਿਓ! ਦਿਓ! ਆਖਦੀਆਂ ਰਹਿੰਦੀਆ ਹਨ। ਤਿੰਨ ਚੀਜ਼ਾਂ ਹਨ ਜੋ ਕਦੇ ਵੀ ਸੰਤੁਸ਼ਟ ਨਹੀਂ ਹੁੰਦੀਆਂ, ਸਗੋਂ ਚਾਰ ਹਨ ਜੋ ਕਦੇ ਬੱਸ ਨਹੀਂ ਆਖਦੀਆਂ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.