ਕਹਾਉਤਾਂ 30

ਕੀੜੀਆਂ ਨਿਰਬਲ ਤਾਂ ਹਨ, ਫਿਰ ਵੀ ਉਹ ਗਰਮੀਆਂ ਵਿੱਚ ਆਪਣਾ ਭੋਜਨ ਇਕੱਠਾ ਕਰ ਲੈਂਦੀਆਂ ਹਨ;

Proverbs 30:25 (UKJV) The ants are a people not strong, yet they prepare their food in the summer;

23ਘਿਣਾਉਣੀ ਔਰਤ ਜਦ ਉਹ ਵਿਆਹੀ ਜਾਵੇ, ਅਤੇ ਗੋਲੀ ਜਦ ਉਹ ਆਪਣੀ ਮਾਲਕਣ ਦੀ ਵਾਰਿਸ ਬਣੇ।

24“ਧਰਤੀ ਉੱਤੇ ਚਾਰ ਚੀਜ਼ਾਂ ਛੋਟੀਆਂ ਹਨ, ਫਿਰ ਵੀ ਉਹ ਬਹੁਤ ਸਿਆਣੀਆਂ ਹਨ,

25ਕੀੜੀਆਂ ਨਿਰਬਲ ਤਾਂ ਹਨ, ਫਿਰ ਵੀ ਉਹ ਗਰਮੀਆਂ ਵਿੱਚ ਆਪਣਾ ਭੋਜਨ ਇਕੱਠਾ ਕਰ ਲੈਂਦੀਆਂ ਹਨ;

26ਪਹਾੜੀ ਸਹੈ ਭਾਵੇਂ ਨਿਰਬਲ ਹਨ, ਫਿਰ ਵੀ ਉਹ ਚਟਾਨਾਂ ਵਿੱਚ ਆਪਣਾ ਘਰ ਬਣਾਉਂਦੇ ਹਨ;

27ਟਿੱਡੀਆਂ ਦਾ ਕੋਈ ਰਾਜਾ ਨਹੀਂ ਹੁੰਦਾ, ਫਿਰ ਵੀ ਉਹ ਇੱਕਠੇ ਹੋ ਕੇ ਅੱਗੇ ਵਧਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.