25ਕੀੜੀਆਂ ਨਿਰਬਲ ਤਾਂ ਹਨ, ਫਿਰ ਵੀ ਉਹ ਗਰਮੀਆਂ ਵਿੱਚ ਆਪਣਾ ਭੋਜਨ ਇਕੱਠਾ ਕਰ ਲੈਂਦੀਆਂ ਹਨ;
26ਪਹਾੜੀ ਸਹੈ ਭਾਵੇਂ ਨਿਰਬਲ ਹਨ, ਫਿਰ ਵੀ ਉਹ ਚਟਾਨਾਂ ਵਿੱਚ ਆਪਣਾ ਘਰ ਬਣਾਉਂਦੇ ਹਨ;
27ਟਿੱਡੀਆਂ ਦਾ ਕੋਈ ਰਾਜਾ ਨਹੀਂ ਹੁੰਦਾ, ਫਿਰ ਵੀ ਉਹ ਇੱਕਠੇ ਹੋ ਕੇ ਅੱਗੇ ਵਧਦੇ ਹਨ।
28ਕਿਰਲੀ ਨੂੰ ਹੱਥ ਨਾਲ ਫੜਿਆ ਜਾ ਸਕਦਾ ਹੈ, ਫਿਰ ਵੀ ਇਹ ਰਾਜਿਆਂ ਦੇ ਮਹਿਲਾਂ ਵਿੱਚ ਰਹਿੰਦੀ ਹੈ।
29“ਤਿੰਨ ਵਸਤੂਆਂ ਹਨ ਜਿਨ੍ਹਾਂ ਦੀ ਤੋਰ ਠਾਠ ਵਾਲੀ ਹੈ, ਸਗੋਂ ਚਾਰ ਹਨ ਜੋ ਸ਼ਾਨਦਾਰ ਢੰਗ ਨਾਲ ਚੱਲਦੀਆਂ ਹਨ,