ਕਹਾਉਤਾਂ 30

“ਤਿੰਨ ਵਸਤੂਆਂ ਹਨ ਜਿਨ੍ਹਾਂ ਦੀ ਤੋਰ ਠਾਠ ਵਾਲੀ ਹੈ, ਸਗੋਂ ਚਾਰ ਹਨ ਜੋ ਸ਼ਾਨਦਾਰ ਢੰਗ ਨਾਲ ਚੱਲਦੀਆਂ ਹਨ,

Proverbs 30:29 (UKJV) There be three things which go well, yea, four are comely in going:

27ਟਿੱਡੀਆਂ ਦਾ ਕੋਈ ਰਾਜਾ ਨਹੀਂ ਹੁੰਦਾ, ਫਿਰ ਵੀ ਉਹ ਇੱਕਠੇ ਹੋ ਕੇ ਅੱਗੇ ਵਧਦੇ ਹਨ।

28ਕਿਰਲੀ ਨੂੰ ਹੱਥ ਨਾਲ ਫੜਿਆ ਜਾ ਸਕਦਾ ਹੈ, ਫਿਰ ਵੀ ਇਹ ਰਾਜਿਆਂ ਦੇ ਮਹਿਲਾਂ ਵਿੱਚ ਰਹਿੰਦੀ ਹੈ।

29“ਤਿੰਨ ਵਸਤੂਆਂ ਹਨ ਜਿਨ੍ਹਾਂ ਦੀ ਤੋਰ ਠਾਠ ਵਾਲੀ ਹੈ, ਸਗੋਂ ਚਾਰ ਹਨ ਜੋ ਸ਼ਾਨਦਾਰ ਢੰਗ ਨਾਲ ਚੱਲਦੀਆਂ ਹਨ,

30ਇੱਕ ਸ਼ੇਰ ਜਾਨਵਰਾਂ ਵਿੱਚੋਂ ਤਾਕਤਵਰ ਹੈ, ਜੋ ਕਿਸੇ ਦੇ ਅੱਗੇ ਪਿੱਠ ਨਹੀਂ ਭੁਆਉਂਦਾ,

31ਇੱਕ ਕੁੱਕੜ, ਇੱਕ ਬੱਕਰਾ, ਅਤੇ ਰਾਜਾ ਜਦ ਸੈਨਾਂ ਉਹ ਦੇ ਨਾਲ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.