31ਇੱਕ ਕੁੱਕੜ, ਇੱਕ ਬੱਕਰਾ, ਅਤੇ ਰਾਜਾ ਜਦ ਸੈਨਾਂ ਉਹ ਦੇ ਨਾਲ ਹੈ।
32“ਜੇ ਤੁਸੀਂ ਮੂਰਖ ਬਣ ਕੇ ਆਪਣੇ ਆਪ ਨੂੰ ਉੱਚਾ ਕਰਦੇ ਹੋ, ਜਾਂ ਜੇ ਤੁਸੀਂ ਬੁਰਾਈ ਦੀ ਯੋਜਨਾ ਬਣਾਉਂਦੇ ਹੋ ਤਾਂ ਆਪਣੇ ਮੂੰਹ ਉੱਤੇ ਹੱਥ ਰੱਖ!
33ਕਿਉਂਕਿ ਜਿਵੇਂ ਮਲਾਈ ਨੂੰ ਰਿੜਕਣ ਨਾਲ ਮੱਖਣ ਪੈਦਾ ਹੁੰਦਾ ਹੈ, ਅਤੇ ਜਿਵੇਂ ਨੱਕ ਮਰੋੜਨ ਨਾਲ ਖੂਨ ਨਿਕਲਦਾ ਹੈ, ਇਸ ਤਰ੍ਹਾਂ ਗੁੱਸੇ ਨੂੰ ਭੜਕਾਉਣ ਨਾਲ ਝਗੜਾ ਪੈਦਾ ਹੁੰਦਾ ਹੈ।”