ਕਹਾਉਤਾਂ 31

ਰਾਜਾ ਲਮੂਏਲ ਦੀਆਂ ਗੱਲਾਂ, ਇੱਕ ਪ੍ਰੇਰਿਤ ਸ਼ਬਦ ਜੋ ਉਸਦੀ ਮਾਂ ਨੇ ਉਸਨੂੰ ਸਿਖਾਈਆ ਸੀ।

Proverbs 31:1 (UKJV) The words of king Lemuel, the prophecy that his mother taught him.

1ਰਾਜਾ ਲਮੂਏਲ ਦੀਆਂ ਗੱਲਾਂ, ਇੱਕ ਪ੍ਰੇਰਿਤ ਸ਼ਬਦ ਜੋ ਉਸਦੀ ਮਾਂ ਨੇ ਉਸਨੂੰ ਸਿਖਾਈਆ ਸੀ।

2ਸੁਣ, ਹੇ ਮੇਰੇ ਪੁੱਤਰ! ਸੁਣ, ਮੇਰੀ ਕੁੱਖ ਦੇ ਪੁੱਤਰ! ਮੇਰੇ ਪੁੱਤਰ, ਮੇਰੀਆਂ ਪ੍ਰਾਰਥਨਾਵਾਂ ਦਾ ਉੱਤਰ ਸੁਣ!

3ਆਪਣੀ ਤਾਕਤ ਇਸਤਰੀਆਂ ਉੱਤੇ ਖਰਚ ਨਾ ਕਰੋ, ਨਾ ਆਪਣਾ ਜੀਵਨ ਰਾਜਿਆ ਨੂੰ ਨਾਸ ਕਰਨ ਵਾਲੀਆਂ ਨੂੰ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.