ਕਹਾਉਤਾਂ 31

ਆਪਣੀ ਤਾਕਤ ਇਸਤਰੀਆਂ ਉੱਤੇ ਖਰਚ ਨਾ ਕਰੋ, ਨਾ ਆਪਣਾ ਜੀਵਨ ਰਾਜਿਆ ਨੂੰ ਨਾਸ ਕਰਨ ਵਾਲੀਆਂ ਨੂੰ।

Proverbs 31:3 (UKJV) Give not your strength unto women, nor your ways to that which destroys kings.

1ਰਾਜਾ ਲਮੂਏਲ ਦੀਆਂ ਗੱਲਾਂ, ਇੱਕ ਪ੍ਰੇਰਿਤ ਸ਼ਬਦ ਜੋ ਉਸਦੀ ਮਾਂ ਨੇ ਉਸਨੂੰ ਸਿਖਾਈਆ ਸੀ।

2ਸੁਣ, ਹੇ ਮੇਰੇ ਪੁੱਤਰ! ਸੁਣ, ਮੇਰੀ ਕੁੱਖ ਦੇ ਪੁੱਤਰ! ਮੇਰੇ ਪੁੱਤਰ, ਮੇਰੀਆਂ ਪ੍ਰਾਰਥਨਾਵਾਂ ਦਾ ਉੱਤਰ ਸੁਣ!

3ਆਪਣੀ ਤਾਕਤ ਇਸਤਰੀਆਂ ਉੱਤੇ ਖਰਚ ਨਾ ਕਰੋ, ਨਾ ਆਪਣਾ ਜੀਵਨ ਰਾਜਿਆ ਨੂੰ ਨਾਸ ਕਰਨ ਵਾਲੀਆਂ ਨੂੰ।

4ਲਮੂਏਲ, ਇਹ ਰਾਜਿਆਂ ਲਈ ਨਹੀਂ ਹੈ, ਰਾਜਿਆਂ ਲਈ ਸ਼ਰਾਬ ਪੀਣਾ ਯੋਗ ਨਹੀਂ, ਨਾ ਹਾਕਮ ਆਖਣ ਸ਼ਰਾਬ ਕਿੱਥੇ ਹੈ,

5ਅਜਿਹਾ ਨਾ ਹੋਵੇ ਕਿ ਉਹ ਪੀ ਕੇ ਬਿਧੀ ਨੂੰ ਭੁੱਲ ਜਾਣ, ਅਤੇ ਦੁਖਿਆਰਾਂ ਦਾ ਹੱਕ ਮਾਰਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.