ਕਹਾਉਤਾਂ 4

ਕਿਉਂਕਿ ਉਹ ਉਦੋਂ ਤੱਕ ਆਰਾਮ ਨਹੀਂ ਕਰ ਸਕਦੇ ਜਦੋਂ ਤੱਕ ਉਹ ਬੁਰਾਈ ਨਹੀਂ ਕਰਦੇ, ਅਤੇ ਜਦੋਂ ਤੱਕ ਉਸ ਕਿਸੇ ਦੇ ਠੋਕਰ ਦਾ ਕਰਨ ਨਾ ਬਣ ਜਾਣ ਉਹਨਾਂ ਨੂੰ ਨੀਂਦ ਨਹੀਂ ਆਉਂਦੀ।

Proverbs 4:16 (UKJV) For they sleep not, except they have done mischief; and their sleep is taken away, unless they cause some to fall.

14ਦੁਸ਼ਟਾਂ ਦੇ ਰਾਹ ਉੱਤੇ ਪੈਰ ਨਾ ਰੱਖ, ਨਾ ਦੁਸ਼ਟਾਂ ਦੇ ਮਾਰਗ ਉੱਤੇ ਚੱਲ।

15ਉਸ ਤੋਂ ਦੂਰ ਰਹਿ ਉਸਦੇ ਕੋਲੋਂ ਦੀ ਵੀ ਨਾ ਲੰਘ, ਇਸ ਤੋਂ ਮੁੜੋ ਅਤੇ ਆਪਣੇ ਰਾਹ ਤੇ ਚੱਲੋ।

16ਕਿਉਂਕਿ ਉਹ ਉਦੋਂ ਤੱਕ ਆਰਾਮ ਨਹੀਂ ਕਰ ਸਕਦੇ ਜਦੋਂ ਤੱਕ ਉਹ ਬੁਰਾਈ ਨਹੀਂ ਕਰਦੇ, ਅਤੇ ਜਦੋਂ ਤੱਕ ਉਸ ਕਿਸੇ ਦੇ ਠੋਕਰ ਦਾ ਕਰਨ ਨਾ ਬਣ ਜਾਣ ਉਹਨਾਂ ਨੂੰ ਨੀਂਦ ਨਹੀਂ ਆਉਂਦੀ।

17ਉਹ ਬੁਰਿਆਈ ਦੀ ਰੋਟੀ ਖਾਂਦੇ ਹਨ ਅਤੇ ਹਿੰਸਾ ਦੀ ਦਾਖ਼ਰਸ ਪੀਂਦੇ ਹਨ।

18ਧਰਮੀ ਦਾ ਮਾਰਗ ਸਵੇਰ ਦੇ ਸੂਰਜ ਵਰਗਾ ਹੈ, ਜਿਸ ਦਾ ਚਾਨਣ ਦੁਪਹਿਰ ਤੱਕ ਵੱਧਦਾ ਹੀ ਜਾਂਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.