ਕਹਾਉਤਾਂ 4

ਆਪਣੇ ਪੈਰਾਂ ਦੇ ਰਾਹਾਂ ਨੂੰ ਧਿਆਨ ਨਾਲ ਸਮਝ ਅਤੇ ਤੇਰੇ ਸਾਰੇ ਰਾਹ ਦ੍ਰਿੜ੍ਹ ਰਹਿਣਗੇ।

Proverbs 4:26 (UKJV) Ponder the path of your feet, and let all your ways be established.

24ਆਪਣੇ ਮੂੰਹ ਨੂੰ ਵਿਕਾਰਾਂ ਤੋਂ ਮੁਕਤ ਰੱਖੋ, ਭ੍ਰਿਸ਼ਟ ਗੱਲਾਂ ਨੂੰ ਆਪਣੇ ਬੁੱਲ੍ਹਾਂ ਤੋਂ ਦੂਰ ਰੱਖੋ।

25ਤੇਰੀਆਂ ਅੱਖਾਂ ਸਿੱਧੀਆਂ ਅੱਗੇ ਵੇਖਦੀਆਂ ਰਹਿਣ; ਤੇਰੀਆਂ ਪਲਕਾਂ ਅੱਗੇ ਨੂੰ ਲੱਗੀਆਂ ਰਹਿਣ।

26ਆਪਣੇ ਪੈਰਾਂ ਦੇ ਰਾਹਾਂ ਨੂੰ ਧਿਆਨ ਨਾਲ ਸਮਝ ਅਤੇ ਤੇਰੇ ਸਾਰੇ ਰਾਹ ਦ੍ਰਿੜ੍ਹ ਰਹਿਣਗੇ।

27ਸੱਜੇ ਜਾਂ ਖੱਬੇ ਨਾ ਮੁੜੋ; ਆਪਣੇ ਪੈਰ ਨੂੰ ਬੁਰਾਈ ਤੋਂ ਬਚਾਓ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.