ਕਹਾਉਤਾਂ 6

ਨਿਕੰਮਾ ਆਦਮੀ ਅਤੇ ਬੁਰਾ ਮਨੁੱਖ, ਜੋ ਭ੍ਰਿਸ਼ਟ ਮੂੰਹ ਨਾਲ ਘੁੰਮਦਾ ਹੈ,

Proverbs 6:12 (UKJV) A naughty person, a wicked man, walks with a perverse mouth.

10ਥੋੜੀ ਜਿਹੀ ਨੀਂਦ, ਥੋੜੀ ਜਿਹੀ ਊਂਘ, ਕੁਝ ਦੇਰ ਲਈ ਹੱਥ ਇਕੱਠੇ ਕਰਕੇ ਲੰਮੇ ਪੈਣਾ।

11ਇਸ ਤਰ੍ਹਾਂ ਗਰੀਬੀ ਚੋਰ ਵਾਂਗ ਤੁਹਾਡੇ ਉੱਤੇ ਆਵੇਗੀ ਅਤੇ ਤੰਗੀ ਸ਼ਾਸਤਰਧਾਰੀ ਵਾਂਗੂੰ ਉੱਤੇ ਆ ਪਏਗੀ।

12ਨਿਕੰਮਾ ਆਦਮੀ ਅਤੇ ਬੁਰਾ ਮਨੁੱਖ, ਜੋ ਭ੍ਰਿਸ਼ਟ ਮੂੰਹ ਨਾਲ ਘੁੰਮਦਾ ਹੈ,

13ਜੋ ਆਪਣੀ ਅੱਖ ਨਾਲ ਬਦਨੀਤੀ ਕਰਦਾ ਹੈ, ਆਪਣੇ ਪੈਰਾਂ ਨਾਲ ਸੰਕੇਤ ਕਰਦਾ ਹੈ ਅਤੇ ਆਪਣੀਆਂ ਉਂਗਲਾਂ ਨਾਲ ਇਸ਼ਾਰੇ ਕਰਦਾ ਹੈ,

14ਜਿਹੜਾ ਆਪਣੇ ਮਨ ਵਿੱਚ ਛਲ ਨਾਲ ਬੁਰਿਆਈ ਦੀ ਯੋਜਨਾ ਬਣਾਉਂਦਾ ਹੈ, ਉਹ ਸਦਾ ਝਗੜੇ ਪਾਉਂਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.