ਕਹਾਉਤਾਂ 6

ਜੋ ਆਪਣੀ ਅੱਖ ਨਾਲ ਬਦਨੀਤੀ ਕਰਦਾ ਹੈ, ਆਪਣੇ ਪੈਰਾਂ ਨਾਲ ਸੰਕੇਤ ਕਰਦਾ ਹੈ ਅਤੇ ਆਪਣੀਆਂ ਉਂਗਲਾਂ ਨਾਲ ਇਸ਼ਾਰੇ ਕਰਦਾ ਹੈ,

Proverbs 6:13 (UKJV) He winks with his eyes, he speaks with his feet, he teaches with his fingers;

11ਇਸ ਤਰ੍ਹਾਂ ਗਰੀਬੀ ਚੋਰ ਵਾਂਗ ਤੁਹਾਡੇ ਉੱਤੇ ਆਵੇਗੀ ਅਤੇ ਤੰਗੀ ਸ਼ਾਸਤਰਧਾਰੀ ਵਾਂਗੂੰ ਉੱਤੇ ਆ ਪਏਗੀ।

12ਨਿਕੰਮਾ ਆਦਮੀ ਅਤੇ ਬੁਰਾ ਮਨੁੱਖ, ਜੋ ਭ੍ਰਿਸ਼ਟ ਮੂੰਹ ਨਾਲ ਘੁੰਮਦਾ ਹੈ,

13ਜੋ ਆਪਣੀ ਅੱਖ ਨਾਲ ਬਦਨੀਤੀ ਕਰਦਾ ਹੈ, ਆਪਣੇ ਪੈਰਾਂ ਨਾਲ ਸੰਕੇਤ ਕਰਦਾ ਹੈ ਅਤੇ ਆਪਣੀਆਂ ਉਂਗਲਾਂ ਨਾਲ ਇਸ਼ਾਰੇ ਕਰਦਾ ਹੈ,

14ਜਿਹੜਾ ਆਪਣੇ ਮਨ ਵਿੱਚ ਛਲ ਨਾਲ ਬੁਰਿਆਈ ਦੀ ਯੋਜਨਾ ਬਣਾਉਂਦਾ ਹੈ, ਉਹ ਸਦਾ ਝਗੜੇ ਪਾਉਂਦਾ ਹੈ।

15ਇਸ ਲਈ ਅਚਾਨਕ ਬਿਪਤਾ ਉਸ ਉੱਤੇ ਆ ਪਵੇਗੀ, ਉਹ ਇੱਕ ਪਲ ਵਿੱਚ ਨਾਸ਼ ਹੋ ਜਾਵੇਗਾ, ਅਤੇ ਕੋਈ ਉਪਾਅ ਨਹੀਂ ਹੋਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.