ਕਹਾਉਤਾਂ 6

ਇਸ ਲਈ ਅਚਾਨਕ ਬਿਪਤਾ ਉਸ ਉੱਤੇ ਆ ਪਵੇਗੀ, ਉਹ ਇੱਕ ਪਲ ਵਿੱਚ ਨਾਸ਼ ਹੋ ਜਾਵੇਗਾ, ਅਤੇ ਕੋਈ ਉਪਾਅ ਨਹੀਂ ਹੋਵੇਗਾ।

Proverbs 6:15 (UKJV) Therefore shall his calamity come suddenly; suddenly shall he be broken without remedy.

13ਜੋ ਆਪਣੀ ਅੱਖ ਨਾਲ ਬਦਨੀਤੀ ਕਰਦਾ ਹੈ, ਆਪਣੇ ਪੈਰਾਂ ਨਾਲ ਸੰਕੇਤ ਕਰਦਾ ਹੈ ਅਤੇ ਆਪਣੀਆਂ ਉਂਗਲਾਂ ਨਾਲ ਇਸ਼ਾਰੇ ਕਰਦਾ ਹੈ,

14ਜਿਹੜਾ ਆਪਣੇ ਮਨ ਵਿੱਚ ਛਲ ਨਾਲ ਬੁਰਿਆਈ ਦੀ ਯੋਜਨਾ ਬਣਾਉਂਦਾ ਹੈ, ਉਹ ਸਦਾ ਝਗੜੇ ਪਾਉਂਦਾ ਹੈ।

15ਇਸ ਲਈ ਅਚਾਨਕ ਬਿਪਤਾ ਉਸ ਉੱਤੇ ਆ ਪਵੇਗੀ, ਉਹ ਇੱਕ ਪਲ ਵਿੱਚ ਨਾਸ਼ ਹੋ ਜਾਵੇਗਾ, ਅਤੇ ਕੋਈ ਉਪਾਅ ਨਹੀਂ ਹੋਵੇਗਾ।

16ਛੇ ਚੀਜ਼ਾਂ ਹਨ ਜਿਨ੍ਹਾਂ ਤੋਂ ਯਾਹਵੇਹ ਨਫ਼ਰਤ ਕਰਦਾ ਹੈ, ਸਗੋਂ ਸੱਤ ਹਨ ਜਿਹੜੀਆਂ ਉਸਨੂੰ ਘਿਣਾਉਂਣੀਆ ਲੱਗਦੀਆ ਹਨ:

17ਹੰਕਾਰੀ ਅੱਖਾਂ, ਝੂਠ ਬੋਲਣ ਵਾਲੀ ਜੀਭ, ਹੱਥ ਜੋ ਨਿਰਦੋਸ਼ਾਂ ਦਾ ਖੂਨ ਵਹਾਉਂਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.