ਕਹਾਉਤਾਂ 6

ਛੇ ਚੀਜ਼ਾਂ ਹਨ ਜਿਨ੍ਹਾਂ ਤੋਂ ਯਾਹਵੇਹ ਨਫ਼ਰਤ ਕਰਦਾ ਹੈ, ਸਗੋਂ ਸੱਤ ਹਨ ਜਿਹੜੀਆਂ ਉਸਨੂੰ ਘਿਣਾਉਂਣੀਆ ਲੱਗਦੀਆ ਹਨ:

Proverbs 6:16 (UKJV) These six things does the LORD hate: yea, seven are an abomination unto him:

14ਜਿਹੜਾ ਆਪਣੇ ਮਨ ਵਿੱਚ ਛਲ ਨਾਲ ਬੁਰਿਆਈ ਦੀ ਯੋਜਨਾ ਬਣਾਉਂਦਾ ਹੈ, ਉਹ ਸਦਾ ਝਗੜੇ ਪਾਉਂਦਾ ਹੈ।

15ਇਸ ਲਈ ਅਚਾਨਕ ਬਿਪਤਾ ਉਸ ਉੱਤੇ ਆ ਪਵੇਗੀ, ਉਹ ਇੱਕ ਪਲ ਵਿੱਚ ਨਾਸ਼ ਹੋ ਜਾਵੇਗਾ, ਅਤੇ ਕੋਈ ਉਪਾਅ ਨਹੀਂ ਹੋਵੇਗਾ।

16ਛੇ ਚੀਜ਼ਾਂ ਹਨ ਜਿਨ੍ਹਾਂ ਤੋਂ ਯਾਹਵੇਹ ਨਫ਼ਰਤ ਕਰਦਾ ਹੈ, ਸਗੋਂ ਸੱਤ ਹਨ ਜਿਹੜੀਆਂ ਉਸਨੂੰ ਘਿਣਾਉਂਣੀਆ ਲੱਗਦੀਆ ਹਨ:

17ਹੰਕਾਰੀ ਅੱਖਾਂ, ਝੂਠ ਬੋਲਣ ਵਾਲੀ ਜੀਭ, ਹੱਥ ਜੋ ਨਿਰਦੋਸ਼ਾਂ ਦਾ ਖੂਨ ਵਹਾਉਂਦੇ ਹਨ।

18ਇੱਕ ਦਿਲ ਜੋ ਬੁਰੀਆ ਯੋਜਨਾਵਾਂ ਘੜਦਾ ਹੈ, ਪੈਰ ਜੋ ਬਦੀ ਵਿੱਚ ਕਾਹਲੀ ਕਰਦਾ ਹੈ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.