ਰੂਥ 4

ਇਸੇ ਦੌਰਾਨ ਬੋਅਜ਼ ਨਗਰ ਦੇ ਦਰਵਾਜ਼ੇ ਕੋਲ ਗਿਆ ਅਤੇ ਉੱਥੇ ਬੈਠ ਗਿਆ ਜਿਵੇਂ ਉਹ ਛੁਡਾਉਣ ਵਾਲਾ ਜਿਸ ਦੀ ਗੱਲ ਬੋਅਜ਼ ਨੇ ਕੀਤੀ ਸੀ, ਕੋਲੋ ਦੀ ਲੰਘ ਰਿਹਾ ਸੀ। ਤਦ ਬੋਅਜ਼ ਨੇ ਕਿਹਾ “ਹੇ ਮਿੱਤਰ! ਇੱਥੇ ਆ ਅਤੇ ਇੱਕ ਪਾਸੇ ਬੈਠ।” ਤਾਂ ਉਹ ਮੁੜਿਆ ਅਤੇ ਉੱਥੇ ਇੱਕ ਪਾਸੇ ਬੈਠ ਗਿਆ।

Ruth 4:1 (UKJV) Then went Boaz up to the gate, and sat him down there: and, behold, the kinsman of whom Boaz spoke came by; unto whom he said, Ho, such a one! turn aside, sit down here. And he turned aside, and sat down.

1ਇਸੇ ਦੌਰਾਨ ਬੋਅਜ਼ ਨਗਰ ਦੇ ਦਰਵਾਜ਼ੇ ਕੋਲ ਗਿਆ ਅਤੇ ਉੱਥੇ ਬੈਠ ਗਿਆ ਜਿਵੇਂ ਉਹ ਛੁਡਾਉਣ ਵਾਲਾ ਜਿਸ ਦੀ ਗੱਲ ਬੋਅਜ਼ ਨੇ ਕੀਤੀ ਸੀ, ਕੋਲੋ ਦੀ ਲੰਘ ਰਿਹਾ ਸੀ। ਤਦ ਬੋਅਜ਼ ਨੇ ਕਿਹਾ “ਹੇ ਮਿੱਤਰ! ਇੱਥੇ ਆ ਅਤੇ ਇੱਕ ਪਾਸੇ ਬੈਠ।” ਤਾਂ ਉਹ ਮੁੜਿਆ ਅਤੇ ਉੱਥੇ ਇੱਕ ਪਾਸੇ ਬੈਠ ਗਿਆ।

2ਬੋਅਜ਼ ਨੇ ਨਗਰ ਦੇ ਦਸ ਬਜ਼ੁਰਗਾਂ ਨੂੰ ਸੱਦਿਆ ਅਤੇ ਕਿਹਾ, “ਇੱਥੇ ਬੈਠੋ।” ਅਤੇ ਉਹ ਬੈਠ ਗਏ।

3ਤਦ ਉਹ ਨੇ ਉਸ ਛੁਡਾਉਣ ਵਾਲੇ ਨੂੰ ਕਿਹਾ, “ਨਾਓਮੀ, ਜੋ ਮੋਆਬ ਤੋਂ ਵਾਪਸ ਆਈ ਹੈ, ਸਾਡੇ ਰਿਸ਼ਤੇਦਾਰ ਅਲੀਮਲਕ ਦੀ ਜ਼ਮੀਨ ਹਿੱਸਾ ਵੇਚਣਾ ਚਾਹੁੰਦੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.